ਇੰਟਰ ਮਿਲਾਨ ਨੇ ਏਸੀ ਮਿਲਾਨ ਨੂੰ ਹਰਾਇਆ

Tuesday, Oct 23, 2018 - 03:25 AM (IST)

ਇੰਟਰ ਮਿਲਾਨ ਨੇ ਏਸੀ ਮਿਲਾਨ ਨੂੰ ਹਰਾਇਆ

ਰੋਮ— ਇੰਜੁਰੀ ਸਮੇਂ 'ਚ ਕਪਤਾਨ ਮਾਓਰੋ ਇਕਾਡਰੀ ਦੇ ਗੋਲ ਦੀ ਮਦਦ ਨਾਲ ਇੰਟਰ ਮਿਲਾਨ ਨੇ ਸੀਰੀ ਏ ਫੁੱਟਬਾਲ 'ਚ ਏਸੀ ਮਿਲਾਨ ਨੂੰ 1-0 ਨਾਲ ਹਰਾ ਕੇ ਫਿਰ ਤੋਂ ਤੀਸਰੇ ਸਥਾਨ 'ਤੇ ਕਬਜ਼ਾ ਕਰ ਲਿਆ ਹੈ। ਅਰਜਨਟੀਨਾ ਦੇ ਇਕਾਡਰੀ ਨੇ ਗੋਲਕੀਪਰ ਜਿਆਲੁਗੀ ਡੋਲਾਰੁੱਮਾ ਦੀ ਗਲਤੀ ਦਾ ਫਾਇਦਾ ਚੁੱਕ ਕੇ ਵੱਧ ਸਮੇਂ ਦੇ ਦੂਸਰੇ ਮਿੰਟ ਵਿਚ ਗੋਲ ਕੀਤਾ। ਜੁਵੇਂਟਸ ਅੰਕ-ਤਾਲਿਕਾ ਵਿਚ ਚੋਟੀ 'ਤੇ ਕਬਜ਼ਾ ਹੈ ਜਿਸ ਨੇ ਜਿਨੋਆ ਤੋਂ 1-1 ਨਾਲ ਡਰਾਅ ਖੇਡਿਆ।


Related News