ਭਾਰਤੀ ਪਹਿਲਵਾਨਾਂ ਨੇ ਜੂਨੀਅਰ ਏਸ਼ੀਆਈ ਚੈਂਪੀਅਨਸ ''ਚ ਜਿੱਤੇ 3 ਤਮਗੇ

06/18/2017 9:58:20 PM

ਨਵੀਂ ਦਿੱਲੀ— ਭਾਰਤੀ ਪਹਿਲਵਾਨਾਂ ਨੇ ਐਤਵਾਰ ਜੂਨੀਅਰ ਏਸ਼ੀਆਈ ਚੈਂਪੀਅਨਸਸ਼ਿਪ ਦੇ ਆਖਰੀ ਦਿਨ ਐਤਵਾਰ ਨੂੰ 3 ਤਮਗੇ ਜਿੱਤੇ, ਜਿਸ 'ਚ ਸ਼ਰਣ ਦਾ ਸੋਨ ਤਮਗਾ ਸ਼ਾਮਲ ਹੈ। ਟੂਰਨਾਮੈਂਟ ਦੇ ਅਖਿਰੀ ਦਿਨ ਸ਼ਰਣ ਨੇ 60 ਕਿਲੋ ਫ੍ਰੀਸਟਾਈਲ 'ਚ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ ਫਾਈਨਲ 'ਚ ਯੋਨੇਸ ਏ ਈਮਾਮੀਚੋਗਾਏਡ ਨੂੰ 9-2 ਨਾਲ ਹਰਾਇਆ। ਦੀਪਕ ਯੁਨੀਆ ਨੇ 84 ਕਿਲੋ ਫ੍ਰੀਸਟਾਈਲ 'ਚ ਚਾਂਦੀ ਤਮਗਾ ਜਿੱਤਿਆ, ਕਰਣ ਨੂੰ 66 ਕਿਲੋ ਫ੍ਰੀਸਟਾਈਲ 'ਚ ਕਾਂਸੀ ਦਾ ਤਮਗਾ ਜਿੱਤਿਆ।


Related News