ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਦੇ ਪਿਤਾ ਦਾ ਦਿਹਾਂਤ

Friday, Nov 20, 2020 - 09:42 PM (IST)

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਦੇ ਪਿਤਾ ਦਾ ਦਿਹਾਂਤ

ਨਵੀਂ ਦਿੱਲੀ- ਆਸਟਰੇਲੀਆ ਦੌਰੇ ਦੇ ਲਈ ਭਾਰਤੀ ਟੀਮ 'ਚ ਚੁਣੇ ਗਏ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਦੇ ਪਿਤਾ ਮੁਹੰਮਦ ਗੌਸ (53 ਸਾਲਾ) ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਸਿਰਾਜ਼ ਦੇ ਪਿਤਾ ਫੇਫੜਿਆਂ ਦੀ ਬੀਮਾਰੀ ਤੋਂ ਪੀੜਤ ਸੀ। ਮੁਹੰਮਦ ਸਿਰਾਜ਼ ਨੂੰ ਪਿਤਾ ਦੇ  ਦਿਹਾਂਤ 'ਤੇ ਬਾਰੇ 'ਚ ਸ਼ੁੱਕਰਵਾਰ ਨੂੰ ਅਭਿਆਸ ਸੈਸ਼ਨ ਕਰਨ ਤੋਂ ਬਾਅਦ ਪਤਾ ਲੱਗਿਆ। ਕੋਵਿਡ-19 ਨੂੰ ਲੈ ਕੇ ਆਸਟਰੇਲੀਆ ਸਰਕਾਰ ਦੇ ਸਖਤ ਨਿਯਮਾਂ ਦੇ ਕਾਰਨ ਮੁਹੰਮਦ ਸਿਰਾਜ਼ ਪਿਤਾ ਦੀ ਅੰਤਿਮ ਕਿਰਿਆ 'ਚ ਹਿੱਸਾ ਲੈਣ ਦੇ ਲਈ ਭਾਰਤ ਨਹੀਂ ਜਾ ਸਕੇਗਾ। ਸਿਰਾਜ਼ ਦੇ ਪਿਤਾ ਦੇ ਦਿਹਾਂਤ ਦੀ ਖਬਰ ਪਤਾ ਲੱਗਦੇ ਹੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।  

 


author

Gurdeep Singh

Content Editor

Related News