ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਫਿਟਨੈੱਸ ਦਾ ਜਾਣੋਂ ਕੀ ਹੈ ਰਾਜ਼

07/25/2020 3:00:54 PM

ਸਪੋਰਟਸ ਡੈਸਕ : ਭਾਰਕੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੁਨੀਆ ਭਰ 'ਚ ਅਜਿਹੇ ਖਿਡਾਰੀਆਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਸਭ ਤੋਂ ਫਿੱਟ ਮੰਨਿਆ ਜਾਂਦਾ ਹੈ। ਕੋਹਲੀ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਜਦੋਂ ਉਹ ਕ੍ਰਿਕਟ 'ਚ ਆਏ ਸਨ ਤਾਂ ਇੰਨੇ ਜ਼ਿਆਦਾ ਫਿੱਟ ਨਹੀਂ ਸਨ ਪਰ ਉਨ੍ਹਾਂ ਨੇ ਆਪਣੀ ਖੇਡ ਨੂੰ ਹੋਰ ਵਧੀਆ ਕਰਨ ਲਈ ਫਿਟਨੈੱਸ 'ਤੇ ਧਿਆਨ ਦੇਣਾ ਸ਼ੁਰੂ ਤੇ ਡਾਈਟ ਨੂੰ ਠੀਕ ਕੀਤਾ। ਹਾਲ ਹੀ 'ਚ ਉਨ੍ਹਾਂ ਨੇ ਇਕ ਟੀ.ਵੀ. ਚੈਨਲ 'ਤੇ ਗੱਲ ਕਰਦਿਆ ਦੱਸਿਆ ਕਿ ਕਿਸ ਤਰ੍ਹਾਂ ਉਹ ਆਪਣੀ ਫਿਟਨੈੱਸ 'ਤੇ ਕੰਮ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀ ਫਿਟਨੈੱਸ 'ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੀ ਮਾਂ ਕਾਫ਼ੀ ਚਿੰਤਾ 'ਚ ਰਹਿੰਦੀ ਸੀ। ਉਹ ਕਹਿੰਦੀ ਸੀ ਕਿ ਬੀਮਾਰ ਲੱਗ ਰਹੇ ਹੋ ਕੁਝ ਖਾਇਆ-ਪੀਆ ਕਰੋ। 

 
 
 
 
 
 
 
 
 
 
 
 
 
 

Earn it. Don't demand it.

A post shared by Virat Kohli (@virat.kohli) on May 19, 2020 at 8:36am PDT

ਇਹ ਵੀ ਪੜ੍ਹੋਂ : ਜੇਕਰ ਮਜ਼ੇ ਦੇ ਨਾਂ 'ਤੇ ਗਰੁੱਪਾਂ 'ਚ ਦੇਖ ਦੇ ਹੋ ਅਸ਼ਲੀਲ ਵੀਡੀਓ ਤਾਂ ਹੋ ਜਾਓ ਸਾਵਧਾਨ, ਹਾਈਕਰੋਟ ਨੇ ਜਾਰੀ ਕੀਤਾ ਸਖ਼ਤ ਫ਼ਰਮ

ਕੋਹਲੀ ਮੈਦਾਨ 'ਚ ਅਭਿਆਸ ਤਾਂ ਕਰਦੇ ਹਨ ਇਸ ਦੇ ਨਾਲ ਹੀ ਕਈ ਘੰਟੇ ਜਿਮ 'ਚ ਵੀ ਬਿਤਾਉਂਦੇ ਹਨ। ਇਸ ਦਾ ਗਵਾਹ ਉਨ੍ਹਾਂ ਦਾ ਸੋਸ਼ਲ ਮੀਡੀਆ ਅਕਾਊਂਟ ਹੈ। ਵਿਰਟ ਕੋਹਲੀ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਹਮੇਸ਼ਾ ਆਪਣੇ ਵਰਕਆਊਟ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।  

 
 
 
 
 
 
 
 
 
 
 
 
 
 

If I had to make a choice of one exercise to do everyday, this would be it. Love the power snatch 💪😃

A post shared by Virat Kohli (@virat.kohli) on Jul 3, 2020 at 7:14am PDT


ਇਹ ਵੀ ਪੜ੍ਹੋਂ : ਸ਼੍ਰੋਮਣੀ ਅਕਾਲੀ ਦਲ ਅਤੇ ਰਾਮ ਰਹੀਮ ਦੀ ਨੇੜਤਾ ਦਾ ਖੁਲਾਸਾ ਕਰਦੀ ਪੁਰਾਣੀ ਵੀਡੀਓ ਵਾਇਰਲ

 

 
 
 
 
 
 
 
 
 
 
 
 
 
 

Hey H @hardikpandya93 loved your fly push ups 💪😎. Here's adding a little clap to it 😉.

A post shared by Virat Kohli (@virat.kohli) on Jul 2, 2020 at 4:49am PDT


Baljeet Kaur

Content Editor

Related News