ਇਸੇ ਹਫਤੇ ਸ਼ੁਰੂ ਹੋਵੇਗੀ ਭਾਰਤ-ਸ਼੍ਰੀਲੰਕਾ ਮੈਚ ਦੀਆਂ ਟਿਕਟਾਂ ਦੀ ਵਿਕਰੀ
Tuesday, Aug 06, 2019 - 09:13 PM (IST)

ਧਰਮਸ਼ਾਲਾ— ਏਸ਼ੀਆ ਦੀਆਂ ਸਭ ਤੋਂ ਫਾਸਟ ਪਿੱਚਾਂ 'ਚ ਸ਼ਾਮਲ ਧਰਮਸ਼ਾਲਾ ਸਟੇਡੀਅਮ ਵਿਚ 15 ਸਤੰਬਰ ਨੂੰ ਹੋਣ ਵਾਲੇ ਭਾਰਤ ਬਨਾਮ ਸ਼੍ਰੀਲੰਕਾ ਵਿਚਾਲੇ ਟੀ-20 ਦੀਆਂ ਟਿਕਟਾਂ ਇਸ ਹਫਤੇ ਦੇ ਅੰਤ ਤਕ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਟਿਕਟਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਖੇਡ ਪ੍ਰੇਮੀਆਂ ਨੂੰ ਜਲਦ ਹੀ ਟਿਕਟ ਕਾਊਂਟਰ ਜਾਂ ਆਨਲਾਈਨ ਟਿਕਟਾਂ ਦੀ ਵਿਕਰੀ ਹੋਵੇਗੀ।