ਭਾਰਤ ਅੰਡਰ-23 ਏਸ਼ੀਆਈ ਵਾਲੀਬਾਲ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ

Tuesday, Aug 06, 2019 - 04:29 PM (IST)

ਭਾਰਤ ਅੰਡਰ-23 ਏਸ਼ੀਆਈ ਵਾਲੀਬਾਲ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ

ਸਪੋਰਸਟ ਡੈਸਕ— ਭਾਰਤੀ ਵਾਲੀਬਾਲ ਟੀਮ ਨੇ ਮਿਆਂਮਾ 'ਚ ਖੇਡੀ ਜਾ ਰਹੀ ਪੁਰਸ਼ ਅੰਡਰ-23 ਏਸ਼ੀਆਈ ਚੈਂਪੀਅਨਸ਼ਿਪ 'ਚ ਸੋਮਵਾਰ ਨੂੰ ਥਾਈਲੈਂਡ ਨਾਲ 2-3 ਨਾਲ ਹਰਾਉਣ ਤੋਂ ਬਾਅਦ ਵੀ ਪਹਿਲੀ ਵਾਰ ਕੁਆਰਟਰਫਾਈਨਲ 'ਚ ਜਗ੍ਹਾ ਪੱਕੀ ਕੀਤੀ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਚੀਨ ਤੇ ਨਿਊਜ਼ੀਲੈਂਡ ਦੇ ਖਿਲਾਫ ਜਿੱਤ ਦਰਜ ਕੀਤੀ ਸੀ ਤੇ ਉਹ ਆਪਣੇ ਗਰੁਪ 'ਚ ਟਾਪ 'ਤੇ ਰਹੇ।PunjabKesari

ਅਮਿਤ ਗੁਲਿਆ ਦੀ ਅਗੁਵਾਈ ਵਾਲੀ ਭਾਰਤੀ ਟੀਮ ਨੂੰ ਹੁਣ ਪਹਿਲਾਂ ਤੋਂ ਅਠਵੇਂ ਸਥਾਨ ਨੂੰ ਤੈਅ ਕਰਨ ਲਈ ਕਲਾਸੀਫਿਕੇਸ਼ਨ ਦੌਰ 'ਚ ਕਜਾਕਿਸਤਾਨ ਤੇ ਜਾਪਾਨ ਦੇ ਖਿਲਾਫ ਖੇਡਣਾ ਹੋਵੇਗਾ।


Related News