ਭਾਰਤ ਨੇ ਤੁਰਕਮੇਨਿਸਤਾਨ ਨੂੰ 5-0 ਨਾਲ ਹਰਾਇਆ

Thursday, Sep 19, 2019 - 03:50 AM (IST)

ਭਾਰਤ ਨੇ ਤੁਰਕਮੇਨਿਸਤਾਨ ਨੂੰ 5-0 ਨਾਲ ਹਰਾਇਆ

ਤਾਸ਼ਕੰਦ— ਭਾਰਤ ਦੀ ਨੌਜਵਾਨ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏ. ਐੱਫ. ਸੀ. ਅੰਡਰ-16 ਫੁੱਟਬਾਲ ਚੈਂਪੀਅਨਸ਼ਿਪ ਕੁਆਲੀਫਾਈਰਸ ਦੇ ਗਰੁੱਪ 'ਬੀ' ਦੇ ਆਪਣੇ ਪਹਿਲੇ ਮੈਚ 'ਚ ਤੁਰਕਮੇਨਿਸਤਾਨ ਨੂੰ ਬੁੱਧਵਾਰ 5-0 ਨਾਲ ਹਰਾ ਦਿੱਤਾ। ਭਾਰਤ ਨੇ ਪਹਿਲੇ ਹਾਫ 'ਚ 2 ਤੇ ਦੂਜੇ ਹਾਫ 'ਚ ਤਿੰਨ ਗੋਲ ਕੀਤੇ। ਭਾਰਤ ਦੀ ਇਕਪਾਸੜ ਜਿੱਤ 'ਚ ਸ਼੍ਰੀਦਾਰਥ ਨੇ 40ਵੇਂ ਤੇ ਇੰਜਰੀ ਸਮੇਂ 'ਚ ਸ਼ੁਭੋ ਪਾਲ ਨੇ 23ਵੇਂ, ਤੈਸਨ ਸਿੰਘ ਨੇ 55ਵੇਂ ਤੇ ਹਿਮਾਂਸ਼ੂ ਜਾਂਗੜਾ ਨੇ 90ਵੇਂ ਮਿੰਟ 'ਚ ਗੋਲ ਕੀਤੇ।

PunjabKesari


author

Gurdeep Singh

Content Editor

Related News