ਹਾਕੀ ਪ੍ਰੋ-ਲੀਗ ''ਚ ਭਾਰਤ ਦੇ ਘਰੇਲੂ ਮੈਚ ਭੁਵਨੇਸ਼ਵਰ ''ਚ

Monday, Nov 18, 2019 - 08:17 PM (IST)

ਹਾਕੀ ਪ੍ਰੋ-ਲੀਗ ''ਚ ਭਾਰਤ ਦੇ ਘਰੇਲੂ ਮੈਚ ਭੁਵਨੇਸ਼ਵਰ ''ਚ

ਨਵੀਂ ਦਿੱਲੀ— ਹਾਕੀ ਪ੍ਰੋ-ਲੀਗ 2020 'ਚ ਭਾਰਤ ਦੇ ਘਰੇਲੂ ਮੈਚ ਭੁਵਨੇਸ਼ਵਰ 'ਚ ਖੇਡੇ ਜਾਣਗੇ। ਅੰਤਰਰਾਸ਼ਟਰੀ ਹਾਕੀ ਮਹਾਸੰਘ ਨੇ ਇਕ ਬਿਆਨ 'ਚ ਕਿਹਾ ਕਿ ਹਾਕੀ ਪ੍ਰੋ ਲੀਗ ਦਾ ਦੂਜਾ ਸੈਸ਼ਨ 11 ਜਨਵਰੀ ਤੋਂ 28 ਜੂਨ ਦੇ ਵਿਚ ਖੇਡਿਆ ਜਾਵੇਗਾ। ਆਗਾਮੀ ਸੈਸ਼ਨ 'ਚ 144 ਮੈਚ ਖੇਡੇ ਜਾਣਗੇ। ਆਸਟਰੇਲੀਆ ਦੇ ਘਰੇਲੂ ਮੈਚ ਪਰਥ ਤੇ ਸਿਡਨੀ 'ਚ ਜਦਕਿ ਇੰਗਲੈਂਡ ਦੇ ਲੰਡਨ 'ਚ ਖੇਡੇ ਜਾਣੇ ਹਨ।
ਸਥਾਨ—
ਅਰਜਨਟੀਨ— ਬਯੂਨਸ ਆਇਰਸ, ਸਾਨ ਮਿਗੁਲ ਡੇ ਟੁਕੂਮੈਨ
ਆਸਟਰੇਲੀਆ— ਪਰਥ, ਸਿਡਨੀ
ਬੈਲਜੀਅਮ— ਐਂਟਵਰਪ
ਚੀਨ— ਚਾਂਗਝੋਊ
ਜਰਮਨੀ— ਮੋਂਸ਼ੇਂਗਲਾਬਾਖ, ਹੈਮਬਰਗ, ਬਰਲਿਨ
ਗ੍ਰੇਟ ਬ੍ਰਿਟੇਨ— ਲੰਡਨ
ਭਾਰਤ— ਭੁਵਨੇਸ਼ਵਰ
ਨੀਦਰਲੈਂਡ— ਉਟਰੇ, ਰੋਟਰਡਮ, ਹਰਟਾਜੇਨਬ੍ਰੋਕ, ਐਮਸਟਰਡਮ
ਨਿਊਜ਼ੀਲੈਂਡ— ਕ੍ਰਾਈਸਟਚਰਚ, ਆਕਲੈਂਡ
ਸਪੇਨ— ਵਾਲੇਂਸ਼ੀਆ
ਅਮਰੀਕਾ— ਨਾਰਥ ਕੈਰੋਲਿਨਾ।


author

Gurdeep Singh

Content Editor

Related News