ਭਾਰਤ, ਈਰਾਨ ਨੇ ਕਬੱਡੀ ਮਾਸਟਰਸ ਦੇ ਸੈਮੀਫਾਈਨਲ ''ਚ ਬਣਾਈ ਜਗ੍ਹਾ

06/25/2018 11:16:39 PM

ਦੁਬਈ—ਵਿਸ਼ਵ ਕੱਪ ਚੈਂਪੀਅਨ ਭਾਰਤ ਅਤੇ ਉਪ ਜੇਤੂ ਈਰਾਨ ਨੇ ਸੋਮਵਾਰ ਨੂੰ ਇੱਥੋਂ ਦੇ ਅਸਲ ਸਪੋਰਟਸ ਕੰਪਲੈਕਸ 'ਚ 6 ਦੇਸ਼ਾਂ ਦੇ ਕਬੱਡੀ ਮਾਸਟਰਸ ਮੁਕਾਬਲੇ 'ਚ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਆਪਣੇ ਗਰੁਪ ਤੋਂ ਸੈਮੀਫਾਈਨਲ 'ਚ ਜਗ੍ਹਾ ਬਣਾਈ। ਭਾਰਤ ਦੇ ਗਰੁਪ ਏ ਦੇ ਆਪਣੇ ਮੁਕਾਬਲੇ 'ਚ ਪਾਕਿਸਤਾਨ ਨੂੰ 41-17 ਨਾਲ ਹਰਾਇਆ ਜਦਕਿ ਈਰਾਨ ਨੇ ਦੱਖਣੀ ਕੋਰੀਆ ਨੂੰ 31-27 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ।


Related News