IND vs NZ: ਜਦੋਂ ਟਾਸ ਜਿੱਤ ਕੇ ਰੋਹਿਤ ਸ਼ਰਮਾ ਬਣੇ 'ਗਜਨੀ'! ਸੋਸ਼ਲ ਮੀਡੀਆ 'ਤੇ ਆਇਆ ਮੀਮਜ਼ ਦਾ ਹੜ੍ਹ

Saturday, Jan 21, 2023 - 05:51 PM (IST)

IND vs NZ: ਜਦੋਂ ਟਾਸ ਜਿੱਤ ਕੇ ਰੋਹਿਤ ਸ਼ਰਮਾ ਬਣੇ 'ਗਜਨੀ'! ਸੋਸ਼ਲ ਮੀਡੀਆ 'ਤੇ ਆਇਆ ਮੀਮਜ਼ ਦਾ ਹੜ੍ਹ

ਸਪੋਰਟਸ ਡੈਸਕ— ਨਿਊਜ਼ੀਲੈਂਡ ਖਿਲਾਫ ਦੂਜੇ ਵਨਡੇ 'ਚ ਟਾਸ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਕਰੀਬ 10 ਸਕਿੰਟ ਲਈ ਭੁੱਲ ਗਏ ਕਿ ਉਨ੍ਹਾਂ ਨੇ ਪਹਿਲਾਂ ਗੇਂਦਬਾਜ਼ੀ ਕਰਨੀ ਹੈ ਜਾਂ ਬੱਲੇਬਾਜ਼ੀ ਕਰਨੀ ਹੈ। ਰੋਹਿਤ ਨੇ ਕੁਝ ਦੇਰ ਸੋਚਿਆ ਅਤੇ ਕਿਹਾ, ''ਅਸੀਂ ਪਹਿਲਾਂ ਗੇਂਦਬਾਜ਼ੀ ਕਰਾਂਗੇ।'

ਇਹ ਵੀ ਪੜ੍ਹੋ : ਕ੍ਰਿਕਟ ਦੇ ਸਭ ਤੋਂ ਵੱਡੇ ਅਦਾਰੇ ICC ਦੇ ਨਾਲ 20 ਕਰੋੜ ਰੁਪਏ ਦੀ ਆਨਲਾਈਨ ਠੱਗੀ, ਜਾਂਚ ਸ਼ੁਰੂ

ਜਦੋਂ ਰਵੀ ਸ਼ਾਸਤਰੀ ਨੇ ਉਨ੍ਹਾਂ ਤੋਂ ਇੰਨਾ ਸੋਚਣ ਦਾ ਕਾਰਨ ਪੁੱਛਿਆ ਤਾਂ ਰੋਹਿਤ ਨੇ ਕਿਹਾ, ''ਮੈਂ ਭੁੱਲ ਗਿਆ ਕਿ ਅਸੀਂ ਕੀ ਕਰਨਾ ਚਾਹੁੰਦੇ ਸੀ। ਟੀਮ 'ਚ ਟਾਸ ਨੂੰ ਲੈ ਕੇ ਕਾਫੀ ਚਰਚਾ ਹੈ। ਭਾਰਤੀ ਪ੍ਰਸ਼ੰਸਕ ਇਸ ਮਜ਼ਾਕੀਆ ਘਟਨਾ ਦਾ ਖੂਬ ਆਨੰਦ ਲੈ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਮੀਮਜ਼ ਸ਼ੇਅਰ ਕਰ ਰਹੇ ਹਨ। ਇੱਥੇ ਦੇਖੋ ਕੁਝ ਸਭ ਤੋ ਫਨੀ ਮੀਮਜ਼-

 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕਦੇ ਦਿਓ ਜਵਾਬ।


author

Tarsem Singh

Content Editor

Related News