IND v PAK : ਪੰਡਯਾ ਦੇ ਛੱਕੇ ਤੋਂ ਬਾਅਦ ਪਾਕਿ ਫੀਲਡਰ ਵੀ ਵਜਾਉਣ ਲੱਗੇ ਤਾੜੀਆਂ

Sunday, Jun 16, 2019 - 09:34 PM (IST)

IND v PAK : ਪੰਡਯਾ ਦੇ ਛੱਕੇ ਤੋਂ ਬਾਅਦ ਪਾਕਿ ਫੀਲਡਰ ਵੀ ਵਜਾਉਣ ਲੱਗੇ ਤਾੜੀਆਂ

ਮੈਨਚੈਸਟਰ— ਪਾਕਿਸਤਾਨ ਵਿਰੁੱਧ ਓਲਡ ਟ੍ਰੈਫਰਡ ਦੇ ਮੈਦਾਨ 'ਤੇ ਭਾਰਤੀ ਬੱਲੇਬਾਜ਼ ਹਾਰਦਿਕ ਪੰਡਯਾ ਨੇ ਇਸ ਤਰ੍ਹਾ ਦਾ ਸ਼ਾਟ ਲਗਾਇਆ ਕਿ ਪਾਕਿਸਤਾਨ ਦੇ ਕ੍ਰਿਕਟਰ ਵੀ ਤਾੜੀਆਂ ਵਜਾਉਣ ਦੇ ਲਈ ਮਜ਼ਬੂਰ ਹੋ ਗਏ। ਇਹ ਘਟਨਾਕ੍ਰਮ ਹੋਇਆ 43ਵੇਂ ਓਵਰ 'ਚ। ਭਾਰਤੀ ਟੀਮ ਹੁਣ 42.1 ਓਵਰ 'ਚ 262 ਦੌੜਾਂ ਬਣਾ ਕੇ ਖੇਡ ਰਹੀ ਸੀ। ਤਾਂ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਦੀ ਇਕ ਗੇਂਦ ਪੰਡਯਾ ਦੇ ਬੱਲੇ 'ਤੇ ਲੱਗੀ ਜੋ ਥਰਡ ਮੈਨ 'ਤੇ ਛੱਕੇ ਵੱਲ ਚੱਲ ਗਈ। ਪੰਡਯਾ ਨੇ ਜਿਸ ਤਰ੍ਹਾ ਸ਼ਾਟ ਖੇਡਿਆ। ਉਸ 'ਤੇ ਖੁਦ ਵੀ ਵਿਸ਼ਵਾਸ ਨਹੀਂ ਕਰ ਸਕੇ।
ਸ਼ਾਟ ਖੇਡਣ ਤੋਂ ਬਾਅਦ ਹਾਰਦਿਕ ਪੰਡਯਾ ਦਾ ਹੱਸਾ ਨਿਕਲ ਗਿਆ। ਕੋਹਲੀ ਵੀ ਉਸਦੇ ਨਾਲ ਹੱਸਣ ਲੱਗੇ।

PunjabKesari
ਕੋਹਲੀ ਦੇ ਸ਼ਾਟ ਤੋਂ ਬਾਅਦ ਪਾਕਿਸਤਾਨੀ ਕ੍ਰਿਕਟਰ ਮੁਹੰਮਦ ਹਫੀਜ਼ ਵੀ ਤਾੜੀਆਂ ਵਜਾਉਂਦੇ ਹੋਏ ਦਿਖੇ।

PunjabKesari
ਦੇਖੋਂ ਪੰਡਯਾ ਦੇ ਛੱਕੇ ਦਾ ਵੀਡੀਓ—

LINK


author

Gurdeep Singh

Content Editor

Related News