ਇੰਗਲੈਂਡ ਵਿਰੁੱਧ ਡੈਬਿਊ ਮੈਚ 'ਚ ਇਸ਼ਾਨ ਨੇ ਆਪਣੇ ਨਾਂ ਕੀਤੇ ਇਹ ਵੱਡੇ ਰਿਕਾਰਡ

Monday, Mar 15, 2021 - 08:59 PM (IST)

ਅਹਿਮਦਾਬਾਦ- ਇਸ਼ਾਨ ਕਿਸ਼ਨ ਨੇ ਇੰਗਲੈਂਡ ਵਿਰੁੱਧ ਦੂਜੇ ਟੀ-20 ਮੈਚ 'ਚ ਭਾਰਤੀ ਟੀਮ ਦੇ ਲਈ ਡੈਬਿਊ ਕੀਤਾ। ਇਸ ਮੈਚ 'ਚ ਇਸ਼ਾਨ ਕਿਸ਼ਨ ਨੇ ਸਲਾਮੀ ਬੱਲੇਬਾਜ਼ੀ ਕਰਦੇ ਹੋਏ ਆਪਣੇ ਪਹਿਲੇ ਹੀ ਮੈਚ 'ਚ ਅਰਧ ਸੈਂਕੜਾ ਲਗਾਇਆ। ਇਸ ਮੈਚ 'ਚ ਕੇ. ਐੱਲ, ਰਾਹੁਲ ਦੇ ਜਲਦ ਆਊਟ ਹੋ ਜਾਣ ਤੋਂ ਬਾਅਦ ਇਸ਼ਾਨ ਦਾ ਬੱਲਾ ਖੂਬ ਬੋਲਿਆ ਤੇ ਉਨ੍ਹਾਂ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਆਪਣੀ ਬੱਲੇਬਾਜ਼ੀ ਦੌਰਾਨ ਉਨ੍ਹਾਂ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਗਾਏ। ਆਪਣੇ ਡੈਬਿਊ ਮੈਚ 'ਚ ਹੀ ਇਸ਼ਾਨ ਨੇ ਆਪਣੇ ਨਾਂ ਕਈ ਵੱਡੇ ਰਿਕਾਰਡ ਦਰਜ ਕਰ ਲਏ ਹਨ। ਦੇਖੋ ਰਿਕਾਰਡ-

ਇਹ ਖ਼ਬਰ ਪੜ੍ਹੋ- ਮੇਦਵੇਦੇਵ ਨੇ ਓਪਨ ਖਿਤਾਬ ਜਿੱਤਿਆ, ਰੈਂਕਿੰਗ ’ਚ ਨੰਬਰ-2 ’ਤੇ ਪਹੁੰਚਿਆ

PunjabKesari
ਭਾਰਤ ਦੇ ਲਈ ਟੀ-20 ਡੈਬਿਊ 'ਚ ਸਭ ਤੋਂ ਜ਼ਿਆਦਾ ਦੌੜਾਂ
61- ਰਹਾਣੇ
56- ਕਿਸ਼ਾਨ
50- ਰੋਹਿਤ ਸ਼ਰਮਾ
50- ਰੌਬਿਨ ਉਥੱਪਾ

ਇਹ ਖ਼ਬਰ ਪੜ੍ਹੋ- ਵਿੰਡੀਜ਼ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਵਨ ਡੇ ਸੀਰੀਜ਼ 3-0 ਨਾਲ ਜਿੱਤੀ

PunjabKesari
ਟੀ-20 ਡੈਬਿਊ 'ਚ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਚੌਕੇ
9-ਇਸ਼ਾਨ ਬਨਾਮ ਇੰਗਲੈਂਡ 
8- ਰਹਾਣੇ ਬਨਾਮ ਇੰਗਲੈਂਡ (2011)
6- ਸਹਿਵਾਗ ਬਨਾਮ ਦੱਖਣੀ ਅਫਰੀਕਾ (2006)

PunjabKesari
ਟੀ-20 ਦੀ ਡੈਬਿਊ ਪਾਰੀ 'ਚ ਸਭ ਤੋਂ ਜ਼ਿਆਦਾ ਬਾਊਂਡਰੀ ਫੀਸਦੀ
78.57 (44/56) ਇਸ਼ਾਨ ਕਿਸ਼ਨ ਬਨਾਮ ਇੰਗਲੈਂਡ 2021
77.97 (46/59) ਏਟੋਨ ਡੇਵਿਚ ਬਨਾਮ ਬੰਗਲਾਦੇਸ਼ 2013
76.92 (60/78) ਡਾਵਿਡ ਮਾਲਨ ਬਨਾਮ ਦੱਖਣੀ ਅਫਰੀਕਾ 2017


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News