ਗੇਲ ਦੀ ''ਯੂਨੀਵਰਸ ਬੌਸ'' ਦੇ ਲੋਗੋ ਦਾ ਇਸਤੇਮਾਲ ਕਰਨ ਦੀ ਬੇਨਤੀ ਆਈ. ਸੀ. ਸੀ. ਨੇ ਕੀਤੀ ਰੱਦ

06/09/2019 6:22:18 PM

ਲੰਡਨ— ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸਿਰਫ ਮਹਿੰਦਰ ਸਿੰਘ ਧੋਨੀ ਦੇ ਕ੍ਰਿਪਾਣ ਚਿੰਨ੍ਹ ਵਾਲੇ ਵਿਕਟਕੀਪਿੰਗ ਦਸਤਾਨੇ ਪਹਿਨਣ ਦੀ ਬੇਨਤੀ ਰੱਦ ਨਹੀਂ ਕੀਤੀ ਸਗੋਂ ਉਸ ਨੇ ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ੀ ਕ੍ਰਿਸ ਗੇਲ ਨੂੰ ਆਪਣੇ ਬੱਲੇ 'ਤੇ 'ਯੂਨੀਵਰਸ ਬੌਸ' ਲੋਗੋ ਦਾ ਇਸਤੇਮਾਲ ਕਰਨ ਦੀ ਮਨਜ਼ੂਰੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ।PunjabKesari

ਦੋਵੇਂ ਹੀ ਮਾਮਲਿਆਂ ਵਿਚ ਉਪਕਰਣ ਨਿਯਮਾਂ ਦੀ ਉਲੰਘਣਾ ਦੀ ਹਵਾਲਾ ਦਿੱਤਾ ਗਿਆ।
ਖੁਦ ਨੂੰ 'ਯੂਨੀਵਰਸ ਬੌਸ' ਕਹਿਣ ਵਾਲੇ ਗੇਲ ਨੇ ਆਈ. ਸੀ. ਸੀ. ਤੋਂ ਉਸ ਨੂੰ ਆਪਣੇ ਬੱਲੇ 'ਤੇ ਇਸਦੇ ਇਸਤੇਮਾਲ ਕਰਨ ਦੀ ਮਨਜ਼ੂਰੀ ਦੇਣ ਦੀ ਬੇਨਤੀ ਕੀਤੀ ਸੀ ਪਰ ਉਸ ਨੂੰ ਸੂਚਿਤ ਕੀਤਾ ਗਿਆ ਕਿ ਉਹ ਕਿਸੇ ਵੀ ਨਿੱਜੀ ਸੰਦੇਸ਼ ਲਈ ਕਿਸੇ ਵੀ ਕੱਪੜਿਆਂ ਜਾਂ ਖੇਡ ਉਪਕਰਨ ਦਾ ਇਸਤੇਮਾਲ ਨਹੀਂ ਕਰ ਸਕਦਾ। 


Related News