CWC 2019 : ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਅਫਗਾਨਿਸਤਾਨ ਕਰੇਗਾ ਪਹਿਲਾਂ ਬੱਲੇਬਾਜ਼ੀ
Saturday, Jun 08, 2019 - 05:40 PM (IST)

ਸਪੋਰਟਸ ਡੈਸਕ— ਵਰਲਡ ਕੱਪ ਦਾ 13ਵਾਂ ਮੈਚ ਅਫਗਾਨਿਸਤਾਨ ਤੇ ਨਿਊਜ਼ੀਲੈਂਡ ਵਿਚਾਲੇ ਕੂਪਰ ਐਸੋਸਿਏਟਸ ਕਾਊਂਟੀ ਗਰਾਊਂਡ 'ਚ ਖੇਡਿਆ ਜਾ ਰਿਹਾ ਹੈ। ਜਿਥੇ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਅਫਗਾਨਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਨੂੰ ਕਿਹਾ ਹੈ।
ਅਫਗਾਨਿਸਤਾਨ (ਟੀਮ): ਹਜ਼ਰਤੁੱਲਾ ਜ਼ਾਜਾਈ, ਨੂਰ ਅਲੀ ਜ਼ਦਰਨ, ਰਹਿਮਤ ਸ਼ਾਹ, ਹਾਸ਼ਮੱਤੁਲਾ ਸ਼ਾਹੀਦੀ, ਮੁਹੰਮਦ ਨਬੀ, ਗੁਲਬਦੀਨ ਨਾਇਬ (ਕਪਤਾਨ), ਨਜੀਬੁੱਲਾ ਜ਼ਦਰਨ, ਇਕਰਾਮ ਅਲੀਖਿਲ, ਰਾਸ਼ਿਦ ਖ਼ਾਨ, ਆਫਤਾਬ ਆਲਮ, ਹਮਿਦ ਹਸਨ
ਨਿਊਜ਼ੀਲੈਂਡ (ਟੀਮ): ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਕੇਨ ਵਿਲੀਅਮਸਨ (ਕਪਤਾਨ), ਰੌਸ ਟੇਲਰ, ਟਾਮ ਲੇਥਮ, ਜੇਮਸ ਨੇਸ਼ਮ, ਕੋਲਿਨ ਡੇ ਗ੍ਰੈਂਡਹਾਮ, ਮਿਸ਼ੇਲ ਸੈਨਟਨਰ, ਮੈਟ ਹੈਨਰੀ, ਫਰਗੁਸਨ, ਟਰੈਂਟ ਬੋਲਟ