ਆਈ-ਲੀਗ : ਗੋਕੂਲਮ ਨੇ ਮਿਨਰਵਾ ਪੰਜਾਬ ਨੂੰ ਹਰਾਇਆ

02/21/2018 2:26:37 AM

ਪੰਚਕੂਲਾ— ਜਾਇੰਟ ਕਿੱਲਰ ਗੋਕੂਲਮ ਕੇਰਲ ਐੱਫ. ਸੀ. ਨੇ ਆਈ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਮਿਨਰਵਾ ਪੰਜਾਬ ਨੂੰ ਅੱਜ ਉਸੇ ਦੇ ਮੈਦਾਨ 'ਤੇ 1-0 ਨਾਲ ਹਰਾ ਦਿੱਤਾ। ਮੈਚ ਦਾ ਇਕਲੌਤਾ ਗੋਲ 75ਵੇਂ ਮਿੰਟ ਵਿਚ ਹੈਨਰੀ ਕਿਸੇਕਾ ਨੇ ਕੀਤਾ। ਗੋਕੂਲਮ ਦੀ ਇਹ ਲਗਾਤਾਰ ਤੀਜੀ ਜਿੱਤ ਹੈ।
 


Related News