ਹਾਕੀ ਇੰਡੀਆ ਦੀ CEO ਐਲੇਨਾ ਨਾਰਮਨ ਨੇ ਦਿੱਤਾ ਅਸਤੀਫਾ, ਕਿਹਾ-ਧੜੇਬੰਦੀ ’ਚ ਕੰਮ ਕਰਨਾ ਮੁਸ਼ਕਿਲ ਸੀ

Wednesday, Feb 28, 2024 - 11:58 AM (IST)

ਹਾਕੀ ਇੰਡੀਆ ਦੀ CEO ਐਲੇਨਾ ਨਾਰਮਨ ਨੇ ਦਿੱਤਾ ਅਸਤੀਫਾ, ਕਿਹਾ-ਧੜੇਬੰਦੀ ’ਚ ਕੰਮ ਕਰਨਾ ਮੁਸ਼ਕਿਲ ਸੀ

ਨਵੀਂ ਦਿੱਲੀ– ਲੰਬੇ ਸਮੇਂ ਤਕ ਹਾਕੀ ਇੰਡੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਹੀ ਏਲੇਨਾ ਨਾਰਮਨ ਨੇ ਅਸਤੀਫਾ ਦੇ ਦਿੱਤਾ ਹੈ ਤੇ ਉਸ ਨੇ ਦੋਸ਼ ਲਾਇਆ ਹੈ ਕਿ ਲੰਬੇ ਸਮੇਂ ਤੋਂ ਉਸਦੀ ਤਨਖਾਹ ਰੋਕੀ ਗਈ ਸੀ ਤੇ ਸੰਘ ਵਿਚ ਆਪਸੀ ਧੜੇਬੰਦੀ ਕਾਰਨ ਕੰਮ ਕਰਨਾ ਮੁਸ਼ਕਿਲ ਹੋ ਗਿਆ ਸੀ। ਆਸਟ੍ਰੇਲੀਆ ਦੀ ਰਹਿਣ ਵਾਲੀ ਨਾਰਮਨ ਲਗਭਗ 13 ਸਾਲ ਤੋਂ ਇਹ ਅਹੁਦਾ ਸੰਭਾਲ ਰਹੀ ਸੀ ਤੇ ਉਸ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ।
 


author

Aarti dhillon

Content Editor

Related News