ਖੇਲੋ ਇੰਡੀਆ : ਹਰਿਆਣਾ ਨੇ ਝਾਰਖੰਡ ਨੂੰ ਹਾਕੀ ''ਚ ਹਰਾ ਕੇ ਜਿੱਤਿਆ ਸੋਨ ਤਮਗਾ

Sunday, Jan 20, 2019 - 11:00 AM (IST)

ਖੇਲੋ ਇੰਡੀਆ : ਹਰਿਆਣਾ ਨੇ ਝਾਰਖੰਡ ਨੂੰ ਹਾਕੀ ''ਚ ਹਰਾ ਕੇ ਜਿੱਤਿਆ ਸੋਨ ਤਮਗਾ

ਪੁਣੇ— ਸਟ੍ਰਾਈਕਰ ਦੀਪਿਕਾ ਦੇ ਗੋਲ ਦੀ ਬਦੌਲਤ ਹਰਿਆਣਾ ਨੇ ਸ਼ਨੀਵਾਰ ਨੂੰ ਇੱਥੇ ਖੇਲੋ ਇੰਡੀਆ ਯੂਥ ਗੇਮਸ ਦੇ ਅੰਡਰ-17 ਬਾਲਿਕਾ ਹਾਕੀ ਮੁਕਾਬਲੇ ਦੇ ਫਾਈਨਲ 'ਚ ਝਾਰਖੰਡ ਨੂੰ 2-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ ਦੂਜੇ ਪਾਸੇ ਓਡੀਸ਼ਾ ਨੇ ਪੰਜਾਬ ਨੂੰ 3-2 ਨਾਲ ਹਰਾ ਕੇ ਕਾਂਸੀ ਤਮਗਾ ਹਾਸਲ ਕੀਤਾ। ਹਰਿਆਣਾ ਲਈ ਦੀਪਿਕਾ ਨੇ ਦੋਵੇਂ ਗੋਲ ਦੂਜੇ ਹਾਫ 'ਚ ਦਾਗੇ।


author

Tarsem Singh

Content Editor

Related News