ਹਾਰਦਿਕ ਪੰਡਯਾ ਦੀ ਮੰਗੇਤਰ ਨਤਾਸ਼ਾ ਨੇ ਸ਼ੇਅਰ ਕੀਤੀਆਂ ਬਿਕਨੀ 'ਚ ਤਸਵੀਰਾਂ

Tuesday, Apr 07, 2020 - 02:51 AM (IST)

ਹਾਰਦਿਕ ਪੰਡਯਾ ਦੀ ਮੰਗੇਤਰ ਨਤਾਸ਼ਾ ਨੇ ਸ਼ੇਅਰ ਕੀਤੀਆਂ ਬਿਕਨੀ 'ਚ ਤਸਵੀਰਾਂ

ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਣ ਦੇਸ਼ 21 ਦਿਨਾਂ ਲਈ ਲਾਕਡਾਊਨ ਹੈ। ਇਸ ਦੌਰਾਨ ਕ੍ਰਿਕਟ ਤੇ ਸੈਲੀਬ੍ਰਿਟੀਜ਼ ਘਰਾਂ 'ਚ ਬੰਦ ਹਨ। ਉਹ ਸੋਸ਼ਲ ਮੀਡੀਆ 'ਤੇ ਵੀਡੀਓਜ਼ ਤੇ ਫੋਟੋਆਂ ਪੋਸਟ ਕਰ ਕੇ ਫੈਨਜ਼ ਨਾਲ ਲਗਾਤਾਰ ਜੁੜ ਰਹੇ ਹਨ। ਕ੍ਰਿਕਟਰਾਂ 'ਚ ਹਾਰਦਿਕ ਪੰਡਯਾ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ 'ਤੇ ਸਰਗਰਮ ਹੈ। ਪਿਛਲੇ ਦਿਨੀਂ ਕਈ ਵਾਰ ਉਸ ਨੇ ਵਰਕਆਊਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਦੌਰਾਨ ਉਸ ਦੀ ਮੰਗੇਤਰ ਨਤਾਸ਼ਾ ਸਟੈਂਕੋਵਿਕ ਵੀ ਮੌਜੂਦ ਰਹਿੰਦੀ ਸੀ। ਹਾਰਦਿਕ ਦੀ ਤਰ੍ਹਾਂ ਨਤਾਸ਼ਾ ਵੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ।

 
 
 
 
 
 
 
 
 
 
 
 
 
 

Just a while ago... 🌊☀️💙 #vitaminsea

A post shared by Nataša Stanković✨ (@natasastankovic__) on Apr 4, 2020 at 6:56am PDT


ਇੰਸਟਾਗ੍ਰਾਮ 'ਤੇ ਉਸ ਦੇ 14 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ। ਉਸ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚ ਉਹ ਬਿਕਨੀ 'ਚ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਨੂੰ ਹੁਣ ਤਕ 2 ਲੱਖ 34 ਹਜ਼ਾਰ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਨਤਾਸ਼ਾ ਨੇ ਕੈਪਸ਼ਨ ਵਿਚ ਲਿਖਿਆ ਕੁਝ ਹੀ ਦਿਨ ਪਹਿਲਾਂ। ਉਸ ਦੀ ਇਸ ਤਸਵੀਰ 'ਤੇ ਫੈਨਜ਼ ਲਗਾਤਾਰ ਕੁਮੈਂਟ ਕਰ ਰਹੇ ਹਨ। ਇਕ ਫੈਨ ਨੇ ਨਤਾਸ਼ਾ ਤੋਂ ਪੁੱਛਿਆ -ਤੁਹਾਡਾ ਲਾਕਡਾਊਨ ਹਨੀਮੂਨ ਚੱਲ ਰਿਹਾ ਹੈ? ਨਤਾਸ਼ਾ ਨੰਨੀ-ਪ੍ਰਮੰਨੀ ਮਾਡਲ ਹੈ। ਉਹ ਬਾਲੀਵੁੱਡ 'ਚ ਕਾਫੀ ਕੰਮ ਕਰ ਚੁੱਕੀ ਹੈ।


author

Gurdeep Singh

Content Editor

Related News