ਸੱਯਦ ਮੁਸ਼ਤਾਕ ਅਲੀ ਟਰਾਫੀ ''ਚ ਹਰਭਜਨ ਨੂੰ ਪੰਜਾਬ ਦੀ ਕਮਾਨ
Tuesday, Feb 19, 2019 - 02:45 AM (IST)

ਚੰਡੀਗੜ੍ਹ (ਲਲਨ)— ਟੀ-20 ਸਯੱਦ ਮੁਸ਼ਤਾਕ ਅਲੀ ਟਰਾਫੀ ਲਈ ਹਰਭਜਨ ਸਿੰਘ ਨੂੰ ਪੰਜਾਬ ਟੀਮ ਦੀ ਕਮਾਨ ਸੌਂਪੀ ਗਈ ਹੈ। ਪੰਜਾਬ ਦੀ ਟੀਮ ਇਸ ਤਰ੍ਹਾਂ ਹੈ : ਮਨਦੀਪ ਸਿੰਘ, ਮਨਨ ਵੋਹਰਾ, ਸ਼ੁਭਮਨ ਗਿੱਲ, ਗੁਰਕੀਰਤ ਸਿੰਘ ਮਾਨ, ਅਨਮੋਲ ਪ੍ਰੀਤ ਸਿੰਘ, ਸ਼ਰਦ ਲੂੰਬਾ, ਪ੍ਰਭਸਿਮਨਰ ਸਿੰਘ (ਵਿਕਟਕੀਪਰ), ਮਨਪ੍ਰੀਤ ਸਿੰਘ ਗਰੇਵਾਲ, ਬਲਤੇਜ ਸਿੰਘ, ਵਰਿੰਦਰ ਸਰਾਂ ਤੇ ਸੰਦੀਪ ਸ਼ਰਮਾ।