ਗਾਇਕਵਾੜ ਦਾ ਨਾਂ ਮਰਾਠੀ ਫਿਲਮਾਂ ਦੀ ਅਭਿਨੇਤਰੀ ਸਿਆਲੀ ਸੰਜੀਵ ਦੇ ਨਾਲ ਚਰਚਾ ''ਚ

Monday, May 17, 2021 - 02:19 AM (IST)

ਗਾਇਕਵਾੜ ਦਾ ਨਾਂ ਮਰਾਠੀ ਫਿਲਮਾਂ ਦੀ ਅਭਿਨੇਤਰੀ ਸਿਆਲੀ ਸੰਜੀਵ ਦੇ ਨਾਲ ਚਰਚਾ ''ਚ

ਜਲੰਧਰ (ਵੈੱਬ ਡੈਸਕ)- ਚੇਨਈ ਸੁਪਰ ਕਿੰਗਜ਼ ਦੇ ਨੌਜਵਾਨ ਖਿਡਾਰੀ ਰਿਤੂਰਾਜ ਗਾਇਕਵਾੜ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਪਰ ਸੋਸ਼ਲ ਮੀਡੀਆ 'ਤੇ ਰਿਤੂਰਾਜ ਗਾਇਕਵਾੜ ਦਾ ਨਾਂ ਮਰਾਠੀ ਫਿਲਮਾਂ ਦੀ ਅਭਿਨੇਤਰੀ ਸਿਆਲੀ ਸੰਜੀਵ ਦੇ ਨਾਲ ਨਾਂ ਜੋੜਿਆ ਜਾ ਰਿਹਾ ਹੈ। 

PunjabKesari
ਦਰਅਸਲ, ਸਿਆਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਸੀ। ਇਸ ਫੋਟੋ 'ਤੇ ਗਾਇਕਵਾੜ ਨੇ ਕੁਮੈਂਟ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦਿੱਤੀ ਸੀ, ਜਿਸ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਵਾਂ ਦੇ ਰਿਲੇਸ਼ਨਸ਼ਿਪ ਦੀ ਚਰਚਾ ਸ਼ੁਰੂ ਹੋਣ ਲੱਗੀ। ਦਰਅਸਲ ਗਾਇਕਵਾੜ ਨੇ ਮਰਾਠੀ ਅਭਿਨੇਤਰੀ ਸਿਆਲੀ ਦੀ ਫੋਟੋ 'ਤੇ ਕੁਮੈਂਟ ਕਰਦੇ ਹੋਏ 'ਵਾਓ' ਲਿਖਿਆ ਸੀ। ਇਸ ਦੇ ਨਾਲ ਹੀ ਉਸ ਨੇ 2 ਇਮੋਜੀਆਂ ਦਿਲ ਵਾਲੀਆਂ ਵੀ ਸ਼ੇਅਰ ਕੀਤੀਆਂ ਸਨ। ਇਸ ਤੋਂ ਬਾਅਦ ਸਿਆਲੀ ਨੇ ਵੀ ਗਾਇਕਵਾੜ ਦੇ ਇਸ ਕੁਮੈਂਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿਲ ਵਾਲੀ ਇਮੋਜੀ ਸ਼ੇਅਰ ਕੀਤੀ।

PunjabKesari
ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚੱਲ ਰਹੀ ਚਰਚਾ ਗਾਇਕਵਾੜ ਨੂੰ ਵੀ ਪਤਾ ਲੱਗੀ। ਇਸ ਤੋਂ ਬਾਅਦ ਮਰਾਠੀ ਵਿਚ ਗਾਇਕਵਾੜ ਨੇ ਇਕ ਪੋਸਟ ਵਿਚ ਲਿਖਿਆ ਸੀ- ਸਿਰਫ ਗੇਂਦਬਾਜ਼ ਹੀ ਮੇਰੀ ਵਿਕਟ ਲੈ ਸਕਦਾ ਹੈ ਹੋਰ ਕੋਈ ਵੀ ਨਹੀਂ, ਜਿਸ ਨੂੰ ਸਮਝਣਾ ਸੀ, ਉਹ ਸਮਝ ਗਿਆ। ਗਾਇਕਵਾੜ ਦੀ ਸਟੋਰੀ ਦਾ ਸਕ੍ਰੀਨਸ਼ਾਟ ਕਾਫੀ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by सायली संजीव (@sayali_sanjeev_official)

 
 
 
 
 
 
 
 
 
 
 
 
 
 
 
 

A post shared by सायली संजीव (@sayali_sanjeev_official)

 
 
 
 
 
 
 
 
 
 
 
 
 
 
 
 

A post shared by सायली संजीव (@sayali_sanjeev_official)

 
 
 
 
 
 
 
 
 
 
 
 
 
 
 
 

A post shared by सायली संजीव (@sayali_sanjeev_official)

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News