FIFA WC: ਸੈਮੀਫਾਈਲ ''ਚ ਇੰਗਲੈਂਡ ਦੀ ਹਾਰ, ਹੰਝੂਆਂ ''ਚ ਡੁੱਬੇ ਫੈਨਜ਼

07/12/2018 4:05:00 PM

ਨਵੀਂ ਦਿੱਲੀ—ਫੀਫਾ ਵਰਲਡ ਕੱਪ ਦੇ ਦੂਜੇ ਸੈਮੀਫਾਈਨਲ 'ਚ ਕ੍ਰੋਏਸ਼ੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾ ਦਿੱਤਾ। ਆਪਣੇ ਦੇਸ਼ ਨੂੰ ਹਾਰਦੇ ਦੇਖ ਕੇ ਰੂਸ ਪਹੁੰਚੇ ਲਗਭਗ 10 ਹਜ਼ਾਰ ਇੰਗਲਿਸ਼ ਟੀਮ ਦੇ ਫੈਨਜ਼ ਹੰਝੂਆਂ 'ਚ ਡੁੱਬ ਗਏ। ਜੋ ਜਿੱਥੇ ਸੀ, ਉਥੇ ਹੀ ਰੋਣ ਲੱਗੇ। ਉਦਾਸੀ ਦਾ ਮਾਹੌਲ ਇਹ ਸੀ ਕਿ ਕਈ ਲੋਕ ਤਾਂ ਮੈਚ ਖਤਮ ਹੋਣ ਦੇ ਬਾਅਦ ਕਾਫੀ ਸਮਾਂ ਸਟੇਡੀਅਮ 'ਚ ਹੀ ਬੈਠੇ ਰੌਦੇ ਰਹੇ।

FIFA: हारा इंग्लैंड, यूं आंसुओं में डूब गए लोग
ਇਹ ਹਾਰ ਇਸ ਲਈ ਵੀ ਫੈਨਜ਼ ਲਈ ਜ਼ਿਆਦਾ ਦੁੱਖਦਾਇਕ ਰਹੀ, ਕਿਉਂਕਿ ਇੰਗਲੈਂਡ ਟੀਮ ਨੇ ਸ਼ੁਰੂਆਤ 'ਚ  ਹੀ ਵਾਧਾ ਕਰ ਲਿਆ ਸੀ, ਵਧੇਰੇ ਸਮੇਂ 'ਚ ਉਸ ਨੂੰ ਗੋਲ ਦੇ ਕੇ ਬਾਹਰ ਹੋਣਾ ਪਿਆ।

बढ़त के बाद हार

ਮੈਚ ਨਿਧਾਰਿਤ ਸਮੇਂ ਦੇ ਬਾਅਦ 1-1 ਨਾਲ ਬਰਾਬਰ ਸੀ, ਜਿਸਦੇ ਬਾਅਦ ਮਾਨਜੁਕਿਚ ਨੇ ਦੂਜੇ ਹਾਫ 'ਚ 119 ਵੇਂ ਮਿੰਟ 'ਚ ਗੋਲ ਕਰ ਦਿੱਤਾ। ਦੱਸ ਦਈਏ ਕਿ ਕਿਰੇਨ ਟ੍ਰਿਪਿਅਰ ਨੇ 5ਵੇਂ ਮਿੰਟ 'ਚ ਹੀ ਦਮਦਾਰ ਫ੍ਰੀ ਕਿਕ 'ਤੇ ਗੋਲ ਕਰ ਕੇ ਇੰਗਲੈਂਡ ਨੂੰ 1-0 ਨਾਲ ਅੱਗੇ ਕਰ ਦਿੱਤਾ ਸੀ, ਪਰ ਇਵਾਨ ਪੇਰੀਸਿਚ (68ਵੇਂ ਮਿੰਟ) ਨੇ ਕ੍ਰੋਏਸ਼ੀਆ ਨੂੰ ਦੂਜੇ ਹਾਫ 'ਚ ਬਰਾਬਰੀ ਦਿਵਾ ਦਿੱਤੀ ਸੀ।

यूं क्रोएशिया ने जीता मैच

ਮੈਚ ਖਤਮ ਹੋਣ ਦੇ ਬਾਅਦ ਕੋਚ ਸਾਊਥਗੇਟ ਕਪਤਾਨ ਹੈਰੀ ਕੇਨ ਸਮੇਤ ਕਈ ਖਿਡਾਰੀਆਂ ਨੂੰ ਸੰਭਾਲਦੇ ਦਿਖੇ। ਜ਼ਿਆਦਤਰ ਖਿਡਾਰੀਆਂ ਦੀ ਅੱਖਾਂ 'ਚ ਹੰਝੂ ਸਨ।

इंग्लिश खिलाड़ी भी रोते दिखे
ਇੰਗਲਿਸ਼ ਟੀਮ 28 ਸਾਲ ਬਾਅਦ ਫੀਫਾ ਵਰਲਡ ਕੱਪ ਦੇ ਸੈਮੀਫਾਈਨਲ 'ਚ ਪਹੁੰਚੀ ਸੀ, ਪਰ ਕ੍ਰੋਏਸ਼ੀਆ ਤੋਂ ਮਿਲੀ ਹਾਰ ਦੇ ਬਾਅਦ ਉਸਨੂੰ ਨਿਰਾਸ਼ ਹੋਣਾ ਪਿਆ। ਟੂਰਨਾਮੈਂਟ 'ਚ ਕ੍ਰੋਏਸ਼ੀਆ ਨੇ ਜਿਸ ਅੰਦਾਜ 'ਚ ਸ਼ੁਰੂਆਤ ਕੀਤੀ ਅਤੇ ਅਰਜਨਟੀਨਾ ਦੇ ਖਿਲਾਫ ਵਰਗਾ ਪ੍ਰਦਰਸ਼ਨ ਕੀਤਾ ਉਸਦੇ ਬਾਅਦ ਤੋਂ ਹੀ ਉਸ ਨੂੰ ਜਾਇੰਟ ਕਿਲਰ ਕਿਹਾ ਜਾਣ ਲੱਗਾ ਸੀ। ਹੁਣ ਉਹ ਫਾਈਨਲ 'ਚ ਪਹੁੰਚਾ ਚੁੱਕਾ ਹੈ।

जाएंट किलर पड़े भारी


Related News