ਕਲਰਫੁੱਲ ਡਰੈੱਸ 'ਚ ਦਿਖੀ ਟੈਨਿਸ ਸਟਾਰ Eugine Bouchard (ਤਸਵੀਰਾਂ)

Wednesday, Aug 16, 2023 - 04:17 PM (IST)

ਕਲਰਫੁੱਲ ਡਰੈੱਸ 'ਚ ਦਿਖੀ ਟੈਨਿਸ ਸਟਾਰ Eugine Bouchard (ਤਸਵੀਰਾਂ)

ਸਪੋਰਟਸ ਡੈਸਕ- ਕਦੀ ਸਭ ਤੋਂ ਹੌਟ ਟੈਨਿਸ ਖਿਡਾਰੀ ਦਾ ਖਿਤਾਬ ਜਿੱਤਣ ਵਾਲੀ ਯੁਜਿਨੀ ਬੁਚਾਰਡ (Eugine Bouchard) ਅੱਜ-ਕੱਲ ਆਪਣੀ ਕਿਊਟ ਲੁੱਕ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ।

PunjabKesari

ਯੁਜਿਨੀ ਨੇ 'ਪਾਪਸੀਕਲ ਗਰਲ ਸਮਰ ' ਲਈ ਕਲਰਫੁੱਲ ਡਰੈੱਸ ਪਹਿਨੀ ਹੈ ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹੋ ਗਏ ਹਨ।

PunjabKesari

ਕੈਨੇਡੀਅਨ ਟੈਨਿਸ ਸਟਾਰ ਨੇ ਇਸ ਤੋਂ ਪਹਿਲਾਂ ਸਪੋਰਟਸ ਮੈਗਜ਼ੀਨ ਲਈ ਬੋਲਡ ਪੋਜ਼ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਪਰ ਹੁਣ ਉਨ੍ਹਾਂ ਦਾ ਨਵੀਂ ਲੁੱਕ ਦੇਖ ਕੇ ਸਭ ਹੈਰਾਨ ਹਨ। 

PunjabKesari
ਫਿਲਹਾਲ ਯੁਜਿਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ 'ਤੇ ਪ੍ਰਸ਼ੰਸਕ ਖੂਬ ਕੁਮੈਂਟ ਕਰ ਰਹੇ ਹਨ। ਤਸਵੀਰਾਂ 'ਚ 29 ਸਾਲਾ ਬੁਚਾਰਡ ਇਕ ਦਰਵਾਜ਼ੇ ਦੇ ਬਾਹਰ ਪੋਜ਼ ਦਿੰਦੀ ਹੋਏ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਟ-ਆਊਟ ਡਰੈੱਸ 'ਚ ਕਈ ਪੋਜ਼ ਦਿੱਤੇ। ਨਾਲ ਹੀ ਆਪਣੇ 2.4 ਮਿਲੀਅਨ ਫਾਲੋਅਰਸ ਲਈ ਲਿਖਿਆ- ਪਾਪਸੀਕਲ ਗਰਲ ਸਮਰ।

PunjabKesari
ਯੁਜਿਨੀ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਇਹ ਤਸਵੀਰਾਂ ਬਹੁਤ ਪਸੰਦ ਆਈਆਂ ਹਨ। ਬੁਚਾਰਡ ਨੇ ਬੀਤੇ ਦਿਨੀਂ ਹੀ ਲਾਲ ਸ਼ਾਰਟਸ ਨਾਲ ਇਕ ਚਿੱਟੇ ਰੰਗ ਦੇ ਟਾਪ 'ਚ ਜਿੰਮ 'ਚੋਂ ਆਪਣੀ ਇਕ ਵੀਡਿਓ ਪੋਸਟ ਕੀਤੀ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Aarti dhillon

Content Editor

Related News