ਦੁਬਈ ਦੀ ਲੜਕੀ ਨੇ ਇਸ ਪਾਕਿਸਤਾਨੀ ਖਿਡਾਰੀ ''ਤੇ ਲਗਾਏ ਵੱਡੇ ਦੋਸ਼

02/11/2020 9:21:49 PM

ਨਵੀਂ ਦਿੱਲੀ— ਪਾਕਿਸਤਾਨ ਦਾ ਇਕ ਖਿਡਾਰੀ ਵਿਵਾਦਾਂ 'ਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਦੁਬਈ ਦੀ ਲੜਕੀ ਅਸ਼ਰੀਨਾ ਸਾਫਿਆ ਨੇ ਪਾਕਿਸਤਾਨੀ ਟੀਮ ਦੇ ਸ਼ਾਦਾਬ ਖਾਨ 'ਤੇ ਕਈ ਦੋਸ਼ ਲਗਾਏ ਹਨ। ਜ਼ਿਕਰਯੋਗ ਹੈ ਕਿ ਦੁਬਈ ਦੀ ਰਹਿਣ ਵਾਲੀ ਇਸ ਲੜਕੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ, ਇਕ ਵੀਡੀਓ ਤੇ ਇਕ ਲੰਮਾ ਸਟੇਟਮੈਂਟ ਸ਼ੇਅਰ ਕੀਤਾ ਹੈ।

PunjabKesari
ਨਾਲ ਹੀ ਅਸ਼ਰੀਨਾ ਨੇ ਲਿਖਿਆ ਹੈ ਕਿ ਸ਼ਾਦਾਬ ਖਾਨ ਨੇ ਕਿਸ ਤਰ੍ਹਾਂ ਉਸਦਾ ਅਪ੍ਰੋਚ ਕੀਤਾ ਤੇ ਹੁਣ ਉਹ ਉਸਦੀ ਨਿਊਡ ਤਸਵੀਰਾਂ ਤੇ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਰਿਹਾ ਹੈ। ਅਸ਼ਰੀਨਾ ਦਾ ਕਹਿਣਾ ਹੈ ਕਿ ਜੇਕਰ ਮੈਂ ਆਪਣੀ ਰਿਲੇਸ਼ਨਸ਼ਿਪ ਦੀ ਕੋਈ ਵੀ ਗੱਲ ਸਾਂਝੀ ਕੀਤੀ ਤਾਂ ਉਹ ਉਸਦੀ ਨਿਊਡ ਤਸਵੀਰਾਂ ਨੂੰ ਵਾਇਰਲ ਕਰ ਦੇਵੇਗਾ।

 
 
 
 
 
 
 
 
 
 
 
 
 
 

YES I see all the messages you guys send and it is very hard for me to accept but here we are. This is personal/vulnerable for me to share but I have a platform Alhamdulillah to do right. 🙏🏼 I’m sorry to all the girls who reached out for help when they were used and taken advantage of by the person I was with. Astaghfirullah that I believed his lies and unconsciously enabled his behavior. I have zero to gain from posting this but if I can help one girl become aware then I’m willing to jeopardize myself. I’ve been dealing with this since I moved to Dubai. Shadab is probably the first guy I’ve cared about so deeply and it’s hard to process this still. I cant address anything further for legal reasons so please respect my privacy. 🙏🏼

A post shared by Ashreena Safia M. (@ashreenasafia) on Feb 9, 2020 at 9:46am PST


ਅਸ਼ਰੀਨਾ ਨੇ ਇੰਸਟਾਗ੍ਰਾਮ 'ਤੇ ਲਿਖਿਆ— ਹਾਂ ਮੈਂ ਤੁਹਾਡੇ ਲੋਕਾਂ ਦੇ ਸੰਦੇਸ਼ ਦੇਖੇ ਤੇ ਮੇਰੇ ਲਈ ਇਹ ਸਵੀਕਾਰ ਕਰਨਾ ਮੁਸ਼ਕਿਲ ਹੈ ਕਿ ਅਸੀਂ ਇੱਥੇ ਹਾਂ। ਇਹ ਸਾਂਝਾ ਕਰਨਾ ਮੇਰੇ ਲਈ ਨਿਜ਼ੀ ਗੱਲ ਹੈ ਪਰ ਮੇਰੇ ਕੋਲ ਠੀਕ ਕਰਨ ਦੇ ਲਈ ਇਕ ਵਧੀਆ ਪਲੇਟਫਾਰਮ ਹੈ। ਮੈਂ ਸਾਰੀਆਂ ਲੜਕੀਆਂ ਤੋਂ ਮੁਆਫੀ ਚਾਹੁੰਦੀ ਹਾਂ ਜਿਨ੍ਹਾਂ ਨੇ ਮਦਦ ਮੰਗੀ ਕੀ ਕੋਈ ਇਸਦਾ ਫਾਇਦਾ ਉੱਠਾ ਰਿਹਾ ਹੈ, ਜਿਸ ਦੇ ਨਾਲ ਮੈਂ ਹਾਂ ਹੁਣ ਮੈਨੂੰ ਪਤਾ ਚੱਲ ਗਿਆ ਹੈ ਕਿ ਉਹ ਝੂਠ ਬੋਲ ਰਿਹਾ ਹੈ ਮੈਨੂੰ ਇਸ ਨੂੰ ਸ਼ੇਅਰ ਕਰਨ ਨਾਲ ਕੁਝ ਮਿਲਣ ਵਾਲਾ ਤਾਂ ਨਹੀਂ ਹੈ ਪਰ ਇਸ ਨਾਲ ਜੇਕਰ ਇਕ ਵੀ ਲੜਕੀ ਮਦਦ ਕਰ ਸਕੀ ਤਾਂ ਵਧੀਆ ਲੱਗੇਗਾ। ਜ਼ਿਕਰਯੋਗ ਹੈ ਕਿ ਇਹ ਪਹਿਲੀ ਬਾਰ ਨਹੀਂ ਹੈ ਕਿ ਜਦੋ ਕੋਈ ਪਾਕਿਸਤਾਨੀ ਖਿਡਾਰੀ ਇਸ ਤਰ੍ਹਾਂ ਦੇ ਵਿਵਾਦਾਂ 'ਚ ਘਿਰਿਆ ਹੋਵੇ, ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਕ੍ਰਿਕਟਰਾਂ 'ਤੇ ਮਹਿਲਾਵਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲੱਗੇ ਹਨ।

 


Gurdeep Singh

Content Editor

Related News