ਧਵਨ ਦੀ ਖਰਾਬ ਫਰਾਮ ਜਾਰੀ, ਸੋਸ਼ਲ ਮੀਡੀਆ ''ਤੇ ਫੈਨਸ ਉੱਡਾ ਰਹੇ ਹਨ ਮਜ਼ਾਕ

Sunday, Aug 11, 2019 - 11:56 PM (IST)

ਧਵਨ ਦੀ ਖਰਾਬ ਫਰਾਮ ਜਾਰੀ, ਸੋਸ਼ਲ ਮੀਡੀਆ ''ਤੇ ਫੈਨਸ ਉੱਡਾ ਰਹੇ ਹਨ ਮਜ਼ਾਕ

ਨਵੀਂ ਦਿੱਲੀ— ਕ੍ਰਿਕਟ ਵਿਸ਼ਵ ਕੱਪ 'ਚ ਆਸਟਰੇਲੀਆ ਵਿਰੁੱਧ ਸ਼ਾਨਦਾਰ ਸੈਂਕੜਾ ਲਗਾ ਕੇ ਚਰਚਾ 'ਚ ਆਏ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਹੁਣ ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਨਸ ਖੂਬ ਕਲਾਸ ਲਗਾ ਰਹੇ ਹਨ। ਦਰਅਸਲ ਵਿਸ਼ਵ ਕੱਪ 'ਚ ਅੰਗੂਠੇ ਦੀ ਸੱਟ ਕਾਰਨ ਬਾਹਰ ਚੱਲ ਰਹੇ ਧਵਨ ਨੇ ਵੈਸਟਇੰਡੀਜ਼ ਦੌਰੇ ਨਾਲ ਭਾਰਤੀ ਟੀਮ 'ਚ ਵਾਪਸੀ ਕੀਤੀ ਸੀ। ਧਵਨ 3 ਟੀ-20 ਮੈਚਾਂ 'ਚ 1, 23 ਤੇ ਤਿੰਨ ਹੀ ਦੌੜਾਂ ਬਣਾਈਆਂ ਸਨ। ਹੁਣ ਦੂਜੇ ਵਨ ਡੇ 'ਚ ਉਹ ਸਿਰਫ 2 ਦੌੜਾਂ 'ਤੇ ਆਊਟ ਹੋ ਗਏ ਜਿਸ ਨਾਲ ਕ੍ਰਿਕਟ ਫੈਨਸ ਨਰਾਜ਼ ਹਨ।

 


author

Gurdeep Singh

Content Editor

Related News