ਡਿਵੀਲੀਅਰਸ ਨੇ ਵਾਰਨਰ ਦੇ ਰਿਕਾਰਡ ਦੀ ਕੀਤੀ ਬਰਾਬਰੀ, 2 ਹੋਰ ਰਿਕਾਰਡ ਵੀ ਬਣਾਏ

10/17/2020 10:35:18 PM

ਸ਼ਾਰਜਾਹ- ਆਰ. ਸੀ. ਬੀ. ਦੇ ਦਿੱਗਜ ਏ ਬੀ ਡਿਵੀਲੀਅਰਸ ਨੇ ਰਾਜਸਥਾਨ ਵਿਰੁੱਧ ਧਮਾਕੇਦਾਰ ਤੂਫਾਨੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਵੀ ਹਾਸਲ ਕਰਵਾਈ ਅਤੇ ਨਾਲ ਹੀ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਉਨ੍ਹਾਂ ਨੇ 4000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ ਇਸ ਦੇ ਨਾਲ ਹੀ 25 ਜਾਂ ਇਸ ਤੋਂ ਘੱਟ ਗੇਂਦਾਂ 'ਚ ਸਭ ਤੋਂ ਜ਼ਿਆਦਾ 12 ਅਰਧ ਸੈਂਕੜੇ ਬਣਾਉਣ ਦਾ ਡੇਵਿਡ ਵਾਰਨਰ ਦਾ ਰਿਕਾਰਡ ਵੀ ਬਰਾਬਰ ਕਰ ਲਿਆ ਹੈ। ਡਿਵੀਲੀਅਰਸ ਹੁਣ ਸੀਜ਼ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਵੀ ਸਾਂਝੇ ਤੌਰ 'ਤੇ ਪਹਿਲੇ ਨੰਬਰ 'ਤੇ ਆ ਗਏ ਹਨ।

PunjabKesari
25 ਜਾਂ ਉਸ ਤੋਂ ਘੱਟ ਗੇਂਦਾਂ 'ਚ ਸਭ ਤੋਂ ਜ਼ਿਆਦਾ 50 ਦੌੜਾਂ
12 ਡੇਵਿਡ ਵਾਰਨਰ
12 ਏ ਬੀ ਡਿਵੀਲੀਅਰਸ
7 ਕ੍ਰਿਸ ਗੇਲ
7 ਕਿਰੋਨ ਪੋਲਾਰਡ
6 ਵਰਿੰਦਰ ਸਹਿਵਾਗ
ਸੀਜ਼ਨ 'ਚ ਸਭ ਤੋਂ ਜ਼ਿਆਦਾ ਛੱਕੇ
19 ਏ ਬੀ ਡਿਵੀਲੀਅਰਸ
19 ਸੰਜੂ ਸੈਮਸਨ
17 ਨਿਕੋਲਸ ਪੂਰਨ
16 ਰਾਹੁਲ ਤੇਵਤੀਆ
15 ਕੇ. ਐੱਲ. ਰਾਹੁਲ
15 ਰੋਹਿਤ ਸ਼ਰਮਾ

PunjabKesari
ਸੀਜ਼ਨ 'ਚ ਸਭ ਤੋਂ ਵਧੀਆ ਸਟ੍ਰਾਈਕ ਰੇਟ
190.00 ਏ ਬੀ ਡਿਵੀਲੀਅਰਸ, ਬੈਂਗਲੁਰੂ
189.13 ਕਿਰੋਨ ਪੋਲਾਰਡ, ਮੁੰਬਈ
180.68 ਰਵਿੰਦਰ ਜਡੇਜਾ, ਚੇਨਈ
180.16 ਨਿਕੋਲਸ ਪੂਰਨ, ਪੰਜਾਬ
180.00 ਸੈਮ ਕਿਊਰੇਨ, ਚੇਨਈ

PunjabKesari
ਸੀਜ਼ਨ 'ਚ ਸਭ ਤੋਂ ਜ਼ਿਆਦਾ 'ਮੈਨ ਆਫ ਦਿ ਮੈਚ'
3 ਡਿਵੀਲੀਅਰਸ
2 ਯੁਜਵੇਂਦਰ ਚਾਹਲ
2 ਡੀ ਕੌਕ
2 ਕੇ. ਐੱਲ. ਰਾਹੁਲ
2 ਸੰਜੂ ਸੈਮਸਨ


Gurdeep Singh

Content Editor Gurdeep Singh