ਡੇਵਿਡ ਵਾਰਨਰ ਨੇ ਪਤਨੀ ਦੇ ਨਾਲ ਤੇਲੁਗੂ ਗਾਣੇ ’ਤੇ ਡਾਂਸ ਕਰ ਮਚਾਇਆ ਧਮਾਲ (ਵਾਇਰਲ ਵੀਡੀਓ)

05/13/2020 3:08:23 PM

ਸਪੋਰਟਸ ਡੈਸਕ— ਆਸਟਰੇਲੀਆ ਦੇ ਸਾਬਕਾ ਉਪ-ਕਪਤਾਨ ਡੇਵਿਡ ਵਾਰਨਰ ਆਪਣੀ ਬੱਲੇਬਾਜ਼ੀ ਤੋਂ ਬਾਅਦ ਐਕਟਿੰਗ ਅਤੇ ਡਾਂਸ ਨਾਲ ਸਾਰੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਟਿੱਕਟਾਕ ’ਤੇ ਉਨ੍ਹਾਂ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ। ਵਾਰਨਰ ਦੀਆਂ ਟਿੱਕਟਾਕ ਵੀਡੀਓਜ਼ ਭਾਰਤੀ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀਆਂ ਹਨ। ਇਸ ਦੀ ਖਾਸ ਵਜ੍ਹਾ ਇਹ ਹੈ ਕਿ ਵਾਰਨਰ ਬਾਲੀਵੁੱਡ ਅਤੇ ਟਾਲੀਵੁੱਡ ਗਾਣਿਆਂ ’ਤੇ ਡਾਂਸ ਕਰਕੇ ਆਪਣੀਆਂ ਵੀਡੀਓਜ਼ ਬਣਾ ਰਹੇ ਹਨ। ਡੇਵਿਡ ਵਾਰਨਰ ਇਕ ਵਾਰ ਫਿਰ ਤੋਂ ਅੱਲੂ ਅਰਜੁਨ ਦੇ ਤੇਲੁਗੁ ਗਾਣੇ ਰਾਮੁਲੁ ਰਾਮੁਲਾ ’ਤੇ ਡਾਂਸ ਕੀਤਾ ਹੈ। ਹੁਣ ਇਕ ਵਾਰ ਤੋਂ ਵਾਰਨਰ ਦੇ ਡਾਂਸ ’ਤੇ ਫੈਨਜ਼ ਆਪਣੇ ਰਿਏਕਸ਼ਨ ਦੇ ਰਹੇ ਹਨ।PunjabKesari

ਡੇਵਿਡ ਵਾਰਨਰ ਨੇ ਆਪਣੀ ਨਵੀਂ ਟਿੱਕਟਾਕ ਵੀਡੀਓ ’ਚ ਅੱਲੂ ਅਰਜੁਨ ਦੇ ਤੇਲੁਗੁ ਗਾਣਾ ਰਾਮੁਲੁ ਰਾਮੁਲਾ 'ਤੇ ਸ਼ਾਨਦਾਰ ਡਾਂਸ ਕੀਤਾ ਹੈ। ਇਸ ਵੀਡੀਓ ’ਚ ਵਾਰਨਰ ਦੀ ਪਤਨੀ ਕੈਂਡੀਸ ਅਤੇ ਬੇਟੀ ਵੀ ਨਜ਼ਰ ਆ ਰਹੀ ਹੈ। ਵਾਰਨਰ ਅੱਲੂ ਅਰਜੁਨ ਦੇ ਡਾਂਸ ਦੀ ਸ਼ਾਨਦਾਰ ਨਕਲ ਕਰ ਰਹੇ ਹਨ। ਵਾਰਨਰ ਨੇ ਆਫਿਸ਼ੀਅਲ ਇੰਸਟਾਗ੍ਰਾਮ ਤੋਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ - ਹੀ ਐਂਡ ਸ਼ੀ ਵਾਪਸ ਆ ਗਏ। ਉਨ੍ਹਾਂ ਨੇ ਪਤਨੀ ਕੈਂਡੀਸ ਨੂੰ ਟੈਗ ਕੀਤਾ ਅਤੇ ਨਾਲ ਹੀ ਪੁੱਛਿਆ ਇਕ ਗਾਣਾ ਕਿਹੜਾ ਹੈ? ਇਸ ਵੀਡੀਓ ’ਚ ਵਾਰਨਰ ਦੀ ਬੇਟੀ ਵੀ ਇਕਦਮ ਖੁੱਲ ਕੇ ਡਾਂਸ ਕਰ ਰਹੀ ਹੈ। ਵਾਰਨਰ ਅਤੇ ਉਨ੍ਹਾਂ ਦੀ ਪਤਨੀ ਕੈਂਡਿਸ ਦਾ ਡਾਂਸ ਬੇਹੱਦ ਸ਼ਾਨਦਾਰ ਹੈ। ਇਸ ਵੀਡੀਓ ’ਚ ਵਾਰਨਰ ਦੀ ਬੇਟੀ ਵੀ ਇਕਦਮ ਖੁੱਲ ਕੇ ਡਾਂਸ ਕਰ ਰਹੀ ਹੈ। ਵਾਰਨਰ ਅਤੇ ਉਨ੍ਹਾਂ ਦੀ ਪਤਨੀ ਕੈਂਡੀਸ ਦਾ ਡਾਂਸ ਬੇਹੱਦ ਸ਼ਾਨਦਾਰ ਹੈ।

 
 
 
 
 
 
 
 
 
 
 
 
 
 

He and she are back again 😂😂 @candywarner1 thoughts?? What’s the song?? #challengeaccepted #next #family #fun @alluarjunonline

A post shared by David Warner (@davidwarner31) on May 12, 2020 at 2:22am PDT

ਪ੍ਰਸ਼ਸੰਕ ਵਾਰਨਰ ਦੀ ਇਸ ਡਾਂਸ ਨਾਲ ਕਾਫ਼ੀ ਇੰਪ੍ਰੇਸ ਹਨ ਅਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਟਾਲੀਵੁਡ ਜੁਵਾਇਨ ਕਰ ਲੈਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਵਾਰਨਰ ਅੱਲੂ ਅਰਜੁਨ ਦੇ ਬੁੱਟਾ ਬੋਮਾ ’ਤੇ ਡਾਂਸ ਕੀਤਾ ਸੀ, ਜਿਸ ਤੋਂ ਬਾਅਦ ਐਕਟਰ ਨੇ ਵੀ ਬੱਲੇਬਾਜ਼ ਦੀ ਤਰੀਫ ਕੀਤੀ ਸੀ। 


Davinder Singh

Content Editor

Related News