ਡੀ. ਐੱਨ. ਏ. ਫਿੱਟਨੈੱਸ ਟੈਸਟ ''ਚੋਂ ਲੰਘ ਰਹੇ ਨੇ ਭਾਰਤੀ ਕ੍ਰਿਕਟਰ

11/13/2017 2:01:05 AM

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਫਿੱਟਨੈੱਸ ਨੂੰ ਲੈ ਕੇ ਸਖਤ ਵਤੀਰੇ ਨੂੰ ਦੇਖਦੇ ਹੋਏ ਭਾਰਤੀ ਕ੍ਰਿਕਟਰਾਂ ਨੂੰ ਹੁਣ ਡੀ. ਐੱਨ. ਏ. ਟੈਸਟ 'ਚੋਂ ਲੰਘਣਾ ਪੈ ਰਿਹਾ ਹੈ, ਜਿਸ ਨਾਲ ਹਰੇਕ ਖਿਡਾਰੀ ਦੀ ਫਿੱਟਨੈੱਸ ਸਥਿਤੀ ਬਾਰੇ ਪਤਾ ਲੱਗ ਰਿਹਾ ਹੈ।
ਇਸ ਟੈਸਟ ਨਾਲ ਖਿਡਾਰੀਆਂ ਨੂੰ ਆਪਣੀ ਰਫਤਾਰ ਨੂੰ ਵਧਾਉਣ, ਮੋਟਾਪਾ ਘੱਟ ਕਰਨ, ਦਮਖਮ ਵਧਾਉਣ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ।


Related News