CWG 2022 : ਸਾਕਸ਼ੀ ਮਲਿਕ ਨੇ ਕੁਸ਼ਤੀ 62 ਕਿਲੋਗ੍ਰਾਮ ਵਰਗ ’ਚ ਜਿੱਤਿਆ ਗੋਲਡ

Friday, Aug 05, 2022 - 11:56 PM (IST)

CWG 2022 : ਸਾਕਸ਼ੀ ਮਲਿਕ ਨੇ ਕੁਸ਼ਤੀ 62 ਕਿਲੋਗ੍ਰਾਮ ਵਰਗ ’ਚ ਜਿੱਤਿਆ ਗੋਲਡ

ਸਪੋਰਟਸ ਡੈਸਕ—ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਮਹਿਲਾ 62 ਕਿਲੋ ਵਰਗ ’ਚ ਕੈਨੇਡੀਅਨ ਐਨਾ ਪੌਲਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ। ਰਾਸ਼ਟਰਮੰਡਲ ਖੇਡਾਂ ’ਚ ਸਾਕਸ਼ੀ ਦਾ ਇਹ ਤੀਜਾ ਤਮਗਾ ਹੈ। ਉਹ ਇਸ ਤੋਂ ਪਹਿਲਾਂ 2014 ’ਚ ਚਾਂਦੀ, 2018 ’ਚ ਕਾਂਸੀ ਦਾ ਤਮਗਾ ਜਿੱਤ ਚੁੱਕੀ ਹੈ ਪਰ ਇਸ ਵਾਰ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤਿਆ। ਹਾਲਾਂਕਿ ਫਾਈਨਲ ਮੈਚ ਇੰਨਾ ਆਸਾਨ ਨਹੀਂ ਸੀ। ਕੈਨੇਡੀਅਨ ਪਹਿਲਵਾਨ ਪਹਿਲੇ ਗੇੜ ਤੱਕ 4-0 ਨਾਲ ਅੱਗੇ ਸੀ ਪਰ ਸਾਕਸ਼ੀ ਨੇ ਦੂਜੇ ਦੌਰ ’ਚ ਉਸ ਨੂੰ ਪਛਾੜ ਕੇ ਸੋਨ ਤਮਗਾ ਜਿੱਤ ਲਿਆ।

CWG 2022, Sakshi Malik, Wrestling 62kg, Gold, Commonwealth Games, Commonwealth Games 2022, Sports news, राष्ट्रमंडल खेल 2022, साक्षी मलिक, कुश्ती 62 किग्रा, स्वर्ण, राष्ट्रमंडल खेल, राष्ट्रमंडल खेल 2022, खेल समाचार

ਇਹ ਖਬਰ ਵੀ ਪੜ੍ਹੋ : CWG : ਬਜਰੰਗ ਪੂਨੀਆ ਦਾ ਸ਼ਾਨਦਾਰ ਪ੍ਰਦਰਸ਼ਨ, ਕੁਸ਼ਤੀ 65 ਕਿਲੋਗ੍ਰਾਮ ਵਰਗ ’ਚ ਜਿੱਤਿਆ ਸੋਨ ਤਮਗਾ

CWG 2022, Sakshi Malik, Wrestling 62kg, Gold, Commonwealth Games, Commonwealth Games 2022, Sports news, राष्ट्रमंडल खेल 2022, साक्षी मलिक, कुश्ती 62 किग्रा, स्वर्ण, राष्ट्रमंडल खेल, राष्ट्रमंडल खेल 2022, खेल समाचार

author

Manoj

Content Editor

Related News