CWG : ਸਾਗਰ ਨੇ ਮੁੱਕੇਬਾਜ਼ੀ ਦੇ ਸੁਪਰ ਹੈਵੀਵੇਟ ਵਰਗ ’ਚ ਭਾਰਤ ਨੂੰ ਦਿਵਾਇਆ ਚਾਂਦੀ ਤਮਗਾ

Monday, Aug 08, 2022 - 01:49 AM (IST)

CWG : ਸਾਗਰ ਨੇ ਮੁੱਕੇਬਾਜ਼ੀ ਦੇ ਸੁਪਰ ਹੈਵੀਵੇਟ ਵਰਗ ’ਚ ਭਾਰਤ ਨੂੰ ਦਿਵਾਇਆ ਚਾਂਦੀ ਤਮਗਾ

ਸਪੋਰਟਸ ਡੈਸਕ : ਭਾਰਤੀ ਮੁੱਕੇਬਾਜ਼ ਸਾਗਰ ਅਹਿਲਾਵਤ ਨੇ ਰਾਸ਼ਟਰਮੰਡਲ ਖੇਡਾਂ ’ਚ ਪੁਰਸ਼ਾਂ ਦੇ ਸੁਪਰ ਹੈਵੀਵੇਟ ਵਰਗ ’ਚ ਇੰਗਲੈਂਡ ਦੇ ਡੇਲਿਸੀਅਸ ਓਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਸਾਗਰ ਨੂੰ ਚਾਂਦੀ ਤਮਗਾ ਮਿਲਿਆ। ਇਸ ਤੋਂ ਪਹਿਲਾਂ ਨੀਤੂ ਗੰਘਾਸ, ਅਮਿਤ ਪੰਘਾਲ ਤੇ ਨਿਕਹਤ ਜ਼ਰੀਨ ਨੇ ਵੱਖ ਵੱਖ ਭਾਰ ਵਰਗਾਂ ’ਚ ਸੋਨ ਤਮਗੇ ਜਿੱਤੇ ਸਨ। ਸਾਗਰ ਤੋਂ ਵੀ ਭਾਰਤ ਨੂੰ ਸੋਨ ਤਮਗੇ ਦੀਆਂ ਉਮੀਦਾਂ ਸਨ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਤਮਗਾ ਜਿੱਤਣ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ


author

Manoj

Content Editor

Related News