ਯੁਵੇਂਟਸ ਨੂੰ ਛੱਡਣਾ ਚਾਹੁੰਦੇ ਹਨ ਕ੍ਰਿਸਟੀਆਨੋ ਰੋਨਾਲਡੋ

Friday, Aug 27, 2021 - 07:14 PM (IST)

ਯੁਵੇਂਟਸ ਨੂੰ ਛੱਡਣਾ ਚਾਹੁੰਦੇ ਹਨ ਕ੍ਰਿਸਟੀਆਨੋ ਰੋਨਾਲਡੋ

ਤੁਰਿਨ- ਸਟਾਰ ਫ਼ੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਕਿਹਾ ਕਿ ਉਹ ਇਟਲੀ ਦੇ ਚੋਟੀ ਦੇ ਕਲੱਬ ਯੁਵੇਂਟਸ ਨੂੰ ਛੱਡਣਾ ਚਾਹੁੰਦੇ ਹਨ। ਯੁਵੇਂਟਸ ਦੇ ਕੋਚ ਮਿਸਿਮਿਲਿਆਨੋ ਅਲੇਗ੍ਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕ੍ਰਿਸਟੀਆਨੋ ਨੇ ਕੱਲ ਮੈਨੂੰ ਕਿਹਾ ਕਿ ਉਨ੍ਹਾਂ ਦੀ ਅੱਗੇ ਯੁਵੇਂਟਸ ਵੱਲੋਂ ਖੇਡਣ ਦੀ ਯੋਜਨਾ ਨਹੀਂ ਹੈ। ਅਲੇਗ੍ਰੀ ਨੇ ਕਿਹਾ ਕਿ ਇਸੇ ਕਾਰਨ ਰੋਨਾਲਡੋ ਐਮਪੋਲੀ ਖ਼ਿਲਾਫ਼ ਸੇਰੀ ਏ (ਇਟੈਲੀਅਨ ਫ਼ੁੱਟਬਾਲ ਲੀਗ) ਮੈਚ 'ਚ ਨਹੀਂ ਖੇਡਣਗੇ। ਮੈਨਚੈਸਟਰ ਸਿਟੀ ਪੁਰਤਗਾਲ ਦੇ ਇਸ ਸਟਾਰ ਫ਼ਾਰਵਰਡ ਨੂੰ ਖ਼ਰੀਦਣ 'ਤੇ ਵਿਚਾਰ ਕਰ ਰਿਹਾ ਹੈ। 


author

Tarsem Singh

Content Editor

Related News