ਰਾਤ 9 ਵਜੇ 9 ਮਿੰਟ : ਖੇਡ ਜਗਤ ਨੇ ਇਸ ਅੰਦਾਜ਼ 'ਚ ਜਗਾਏ ਦੀਵੇ

04/05/2020 11:45:27 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਵਿਰੁੱਧ ਜੰਗ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਦੇਸ਼ ਭਰ 'ਚ ਖੇਡ ਜਗਤ, ਲੋਕਾਂ ਨੇ ਦੀਵੇ ਤੇ ਮੋਮਬੱਤੀ ਜਲਾ ਕੇ ਇਕਜੁਟਤਾ ਦਾ ਸਭ ਤੋਂ ਵੱਡਾ ਸੰਦੇਸ਼ ਦਿੱਤਾ। ਖੇਡ ਜਗਤ ਨੇ ਆਪਣੇ ਇਸ ਅੰਦਾਜ਼ 'ਚ ਆਪਣੇ ਘਰ 'ਚ ਦੀਵੇ ਜਲਾਏ ਤੇ ਸੋਸ਼ਲ ਮੀਡੀਆ 'ਤੇ ਵੀਡੀਓ, ਤਸਵੀਰਾਂ ਸ਼ੇਅਰ ਕੀਤੀਆਂ। 

My family & I thank the selfless #SanitationWarriors cleaning our surroundings & hospitals, disinfecting affected areas & thus keeping the virus at bay. Let’s also reignite our pledge to take care of our elders, the most vulnerable - by ensuring their physical & mental wellness. pic.twitter.com/tTheS9oO4I

— Sachin Tendulkar (@sachin_rt) April 5, 2020

A prayer in unity does make a difference. Pray for every being and stand together 🙏 https://t.co/EcmiX7EcoA

— Virat Kohli (@imVkohli) April 5, 2020

मैंने अपने परिवार के साथ प्रधानमंत्री @narendramodi की मुहिम का पालन किया है आशा करता हूं आप ने भी किया होगा 🙏🏽 जय हिन्द जय भारत 🇮🇳 pic.twitter.com/JUAvzMwDeN

— Bajrang Punia 🇮🇳 (@BajrangPunia) April 5, 2020

In solidarity with each and every single person who is playing their part. We are all in this together and shall overcome this soon.
Om Shantih Shantih Shantih#9बजे9मिनट pic.twitter.com/Q32a1cZRpa

— Virender Sehwag (@virendersehwag) April 5, 2020

#9बजे9मिनट, let’s stand is solidarity & beat this terrible time the whole world is going through. We can do it India! #COVID2019 #9baje9mintues @PMOIndia @narendramodi pic.twitter.com/gyVOGWG2cw

— Suresh Raina🇮🇳 (@ImRaina) April 5, 2020

There is always a light at the end of every tunnel.. together we stand 🇮🇳 for better tomorrow.. God bless us all 🙏 @narendramodi @PMOIndia pic.twitter.com/hvS8hDaeeS

— Harbhajan Turbanator (@harbhajan_singh) April 5, 2020

Stay indoors India, don’t go out on the streets celebrating. World Cup is still some time away 🙏

— Rohit Sharma (@ImRo45) April 5, 2020

माननीय प्रधानमंत्री @narendramodi जी के आवाहन पर पुरा देश ने दिखा दिया है की किस तरह कोरोना के विरुद्ध उनके साथ कंधे से कंधा मिलाकर खड़ा है। जय हिंद जय भारत 🇮🇳 #GoCorona #9bje9minute pic.twitter.com/2hCFiCozbu

— geeta phogat (@geeta_phogat) April 5, 2020

ਜ਼ਿਕਰਯੋਗ ਹੈ ਕਿ ਤਾਮਿਲਨਾਡੂ, ਮਹਾਰਾਸ਼ਟਰ ਅਤੇ ਦਿੱਲੀ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਦੇ ਕ੍ਰਮ 74,67 ਅਤੇ 59 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ 'ਚ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਹ ਅੰਕੜਾ 3577 'ਤੇ ਪਹੁੰਚ ਗਈ ਹੈ ਅਤੇ ਇਸ ਵਾਇਰਸ ਕਾਰਣ ਹੁਣ ਤਕ 83 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟੇ 'ਚ 505 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।

 


Gurdeep Singh

Content Editor

Related News