CWG 2022 : ਅੱਜ ਕੁਸ਼ਤੀ ਸਮੇਤ ਇਨ੍ਹਾਂ ਖੇਡਾਂ ''ਤੇ ਰਹਿਣਗੀਆਂ ਨਜ਼ਰਾਂ, ਦੇਖੋ ਭਾਰਤ ਦਾ 5 ਅਗਸਤ ਦਾ ਸ਼ਡਿਊਲ

08/05/2022 1:57:49 PM

ਬਰਮਿੰਘਮ (ਏਜੰਸੀ)- ਭਾਰਤ ਰਾਸ਼ਟਰਮੰਡਲ ਖੇਡਾਂ ਵਿਚ ਹੁਣ ਤੱਕ ਕੁੱਲ 20 ਤਮਗੇ ਜਿੱਤ ਚੁੱਕਾ ਹੈ, ਜਿਸ ਵਿਚ 6 ਸੋਨ, 7 ਚਾਂਦੀ ਅਤੇ 7 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਨੇ ਵੇਟਲਿਫਟਿੰਗ ਵਿੱਚ ਹੁਣ ਤੱਕ ਸਭ ਤੋਂ ਵੱਧ 10 ਤਗਮੇ ਜਿੱਤੇ ਹਨ। 8ਵੇਂ ਦਿਨ ਸ਼ੁੱਕਰਵਾਰ ਨੂੰ ਭਾਰਤ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ:-

ਅਥਲੈਟਿਕਸ ਅਤੇ ਪੈਰਾ ਅਥਲੈਟਿਕਸ:

ਔਰਤਾਂ ਦੀ 100 ਮੀਟਰ ਅੜਿੱਕਾ ਦੌੜ: ਪਹਿਲਾ ਰਾਊਂਡ- ਹੀਟ 2: ਜੋਤੀ ਯਾਰਾਜੀ - ਦੁਪਹਿਰ 3.06 ਵਜੇ
ਔਰਤਾਂ ਦੀ ਲੰਬੀ ਛਾਲ ਕੁਆਲੀਫਾਇੰਗ ਰਾਊਂਡ: ਗਰੁੱਪ ਏ: ਅੰਸੀ ਐਡਪੱਲੀ - ਸ਼ਾਮ 4.10 ਵਜੇ
ਔਰਤਾਂ ਦੀ 200 ਮੀਟਰ ਸੈਮੀਫਾਈਨਲ ਦੌੜ : ਹਿਮਾ ਦਾਸ - ਰਾਤ 12.53 ਵਜੇ (ਸ਼ਨੀਵਾਰ)
ਪੁਰਸ਼ਾਂ ਦੀ 4x400m ਰਿਲੇਅ ਰਾਊਂਡ ਇੱਕ: ਸ਼ਾਮ 4.19 ਵਜੇ

ਬੈਡਮਿੰਟਨ (ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਤੋਂ ਸ਼ੁਰੂ):

ਮਹਿਲਾ ਡਬਲਜ਼ ਪ੍ਰੀ-ਕੁਆਰਟਰ ਫਾਈਨਲ: ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ
ਪੁਰਸ਼ ਡਬਲਜ਼ ਪ੍ਰੀ-ਕੁਆਰਟਰ ਫਾਈਨਲ: ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈਟੀ
ਮਹਿਲਾ ਸਿੰਗਲਜ਼ ਪ੍ਰੀ ਕੁਆਰਟਰ ਫਾਈਨਲ: ਪੀਵੀ ਸਿੰਧੂ, ਆਕਰਸ਼ੀ ਕਸ਼ਯਪ
ਪੁਰਸ਼ ਸਿੰਗਲ ਪ੍ਰੀ ਕੁਆਰਟਰ ਫਾਈਨਲ: ਕਿਦਾਂਬੀ ਸ਼੍ਰੀਕਾਂਤ

ਲਾਨ ਬਾਲਜ਼:

ਮਹਿਲਾ ਜੋੜਾ ਕੁਆਰਟਰ ਫਾਈਨਲ: ਭਾਰਤ ਬਨਾਮ ਇੰਗਲੈਂਡ - ਦੁਪਹਿਰ 1 ਵਜੇ

ਸਕਵੈਸ਼:

ਪੁਰਸ਼ ਡਬਲਜ਼ ਪ੍ਰੀ-ਕੁਆਰਟਰ ਫਾਈਨਲ: ਵੇਲਾਵਨ ਸੇਂਥਿਲਕੁਮਾਰ ਅਤੇ ਅਭੈ ਸਿੰਘ - ਸ਼ਾਮ 5.15 ਵਜੇ
ਮਿਕਸਡ ਡਬਲਜ਼ ਕੁਆਰਟਰ ਫਾਈਨਲ: ਦੀਪਿਕਾ ਪੱਲੀਕਲ ਅਤੇ ਸੌਰਵ ਘੋਸ਼ਾਲ - 12 ਵਜੇ (ਸ਼ਨੀਵਾਰ)

ਟੇਬਲ ਟੈਨਿਸ:

ਮਿਕਸਡ ਡਬਲਜ਼ ਪ੍ਰੀ ਕੁਆਰਟਰ ਫਾਈਨਲ: ਜੀ ਸਾਥੀਆਨ ਗਿਆਨਸੇਕਰਨ ਅਤੇ ਮਨਿਕਾ ਬੱਤਰਾ - ਦੁਪਹਿਰ 2 ਵਜੇ
ਮਿਕਸਡ ਡਬਲਜ਼ ਪ੍ਰੀ ਕੁਆਰਟਰ ਫਾਈਨਲ: ਅਚੰਤਾ ਸ਼ਰਤ ਕਮਲ ਅਤੇ ਸ਼੍ਰੀਜਾ ਅਕੁਲਾ - ਦੁਪਹਿਰ 2 ਵਜੇ
ਮਹਿਲਾ ਸਿੰਗਲਜ਼ ਪ੍ਰੀ ਕੁਆਰਟਰ ਫਾਈਨਲ: ਸ਼੍ਰੀਜਾ ਅਕੁਲਾ - ਦੁਪਹਿਰ 3.15 ਵਜੇ
ਮਹਿਲਾ ਸਿੰਗਲਜ਼ ਪ੍ਰੀ ਕੁਆਰਟਰ ਫਾਈਨਲ: ਰੀਥ ਟੈਨੀਸਨ - ਦੁਪਹਿਰ 3.15 ਵਜੇ

ਹਾਕੀ:

ਔਰਤਾਂ ਦਾ ਸੈਮੀਫਾਈਨਲ: ਭਾਰਤ ਬਨਾਮ ਆਸਟ੍ਰੇਲੀਆ - ਰਾਤ 10.30 ਵਜੇ।

ਕੁਸ਼ਤੀ (ਦੁਪਹਿਰ 3:30 ਵਜੇ ਸ਼ੁਰੂ):

ਪੁਰਸ਼ਾਂ ਦੀ ਫ੍ਰੀਸਟਾਈਲ 125 ਕਿਲੋਗ੍ਰਾਮ: ਮੋਹਿਤ ਗਰੇਵਾਲ
ਪੁਰਸ਼ਾਂ ਦੀ ਫ੍ਰੀਸਟਾਈਲ 65 ਕਿਲੋਗ੍ਰਾਮ: ਬਜਰੰਗ ਪੁਨੀਆ
ਪੁਰਸ਼ਾਂ ਦੀ ਫ੍ਰੀਸਟਾਈਲ 86 ਕਿਲੋਗ੍ਰਾਮ: ਦੀਪਕ ਪੂਨੀਆ
ਮਹਿਲਾ ਫ੍ਰੀਸਟਾਈਲ 57 ਕਿਲੋਗ੍ਰਾਮ: ਅੰਸ਼ੂ ਮਲਿਕ
ਮਹਿਲਾ ਫ੍ਰੀਸਟਾਈਲ 68 ਕਿਲੋਗ੍ਰਾਮ: ਦਿਵਿਆ ਕਾਕਰਾਨ
ਮਹਿਲਾ ਫ੍ਰੀਸਟਾਈਲ 62 ਕਿਲੋਗ੍ਰਾਮ: ਸਾਕਸ਼ੀ ਮਲਿਕ।


cherry

Content Editor

Related News