ਸਿਨਸਿਨਾਟੀ ਓਪਨ : ਕਿਕੀ ਨੇ ਦੁਨੀਆ ਦੀ ਨੰਬਰ ਇਕ ਖਿਡਾਰਨ ਹਾਲੇਪ ਨੂੰ ਹਰਾਇਆ
Tuesday, Aug 21, 2018 - 03:42 AM (IST)
ਸਿਨਸਿਨਾਟੀ— ਮਹਿਲਾ ਵਰਗ 'ਚ ਵਿਸ਼ਵ ਦੀ 17ਵੇਂ ਨੰਬਰ ਦੀ ਖਿਡਾਰਨ ਤੇ ਟੂਰਨਾਮੈਂਟ 'ਚ ਗੈਰ ਦਰਜਾ ਪ੍ਰਰਾਪਤ ਹਾਲੈਂਡ ਦੀ ਕਿਕੀ ਬਰਟਸ ਨੇ ਪਹਿਲੀ ਵਾਰ ਸਿਨਸਿਨਾਟੀ ਓਪਨ ਦੇ ਫਾਈਨਲ 'ਚ ਦੁਨੀਆ ਦੀ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਨੂੰ 2-6, 7-6 (8/6), 6-2 ਹਰਾ ਦਿੱਤਾ।
