ਸ਼ਤਰੰਜ : ਅਨੁਜ, ਹਰਿਕ੍ਰਿਸ਼ਣਾ ਅਤੇ ਸਨੇਹਲ ਸਾਂਝੀ ਬੜ੍ਹਤ ''ਤੇ

Thursday, Jul 25, 2019 - 12:17 AM (IST)

ਸ਼ਤਰੰਜ : ਅਨੁਜ, ਹਰਿਕ੍ਰਿਸ਼ਣਾ ਅਤੇ ਸਨੇਹਲ ਸਾਂਝੀ ਬੜ੍ਹਤ ''ਤੇ

ਸਪੇਨ (ਨਿਕਲੇਸ਼ ਜੈਨ) — ਬਾਰਸੀਲੋਨਾ ਸਪੇਨ ਵਿਚ 45ਵਾਂ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਪਹਿਲੇ 2 ਰਾਊਂਡ ਤੋਂ ਬਾਅਦ ਭਾਰਤ ਦੇ ਇੰਟਰਨੈਸ਼ਨਲ ਮਾਸਟਰ ਹਰਿਕ੍ਰਿਸ਼ਣਾ, ਫਿਡੇ ਮਾਸਟਰ ਅਨੁਜ ਸ਼੍ਰੀਵਾਤਰੀ ਅਤੇ ਸਨੇਹਲ ਭੌਸ਼ਲੇ ਆਪਣੇ ਪਹਿਲੇ ਦੋਵੇਂ ਮੁਕਾਬਲੇ ਜਿੱਤ ਕੇ ਸ਼ੁਰੂਆਤੀ ਬੜ੍ਹਤ 'ਤੇ ਆ ਗਏ ਹਨ। ਪਹਿਲੇ ਬੋਰਡ 'ਤੇ ਯੂਕ੍ਰੇਨ ਦਾ ਟਾਪ ਸੀਡ ਗ੍ਰੈਂਡ ਮਾਸਟਰ ਬਾਕਲਨ ਵਲਾਦੀਮੀਰ ਨਾਲ ਹੁਣ ਰਾਊਂਡ 3 ਵਿਚ ਹਰਿਕ੍ਰਿਸ਼ਣਾ ਮੁਕਾਬਲਾ ਖੇਡੇਗਾ।
ਉਥੇ ਹੀ ਅਨੁਜ ਸ਼੍ਰੀਵਾਤਰੀ ਹੁਣ ਅਜ਼ਰਬੈਜਾਨ ਦੇ ਗ੍ਰੈਂਡਮਾਸਟਰ ਗੁਲੀਏਵ ਨਾਮਿਗ ਨਾਲ ਮੁਕਾਬਲਾ ਕਰੇਗਾ। ਸਨੇਹਲ ਭੌਂਸਲੇ ਸਾਹਮਣੇ ਮਾਸਟਰ ਪੇਰੇਜ ਮਿਤਜਾਂਸ ਹੋਵੇਗਾ।


author

Gurdeep Singh

Content Editor

Related News