ਚੈਂਪੀਅਨਜ਼ ਲੀਗ : ਬ੍ਰਾਗਾ ਨੂੰ ਹਰਾ ਕੇ ਨਪੋਲੀ ਨਾਕਆਊਟ ''ਚ
Wednesday, Dec 13, 2023 - 04:31 PM (IST)
 
            
            ਨੈਪਲਸ, (ਭਾਸ਼ਾ) : ਸੀਰੀ ਏ ਦਾ ਖਿਤਾਬ ਬਰਕਰਾਰ ਨਾ ਰੱਖਣ ਦੀ ਗਲਤੀ ਨੂੰ ਭੁੱਲਦੇ ਹੋਏ ਨੇਪੋਲੀ ਨੇ ਬ੍ਰਾਗਾ ਨੂੰ 2-0 ਨਾਲ ਹਰਾ ਕੇ ਚੈਂਪੀਅਨਜ਼ ਲੀਗ ਫੁੱਟਬਾਲ ਦੇ ਨਾਕਆਊਟ ਦੌਰ 'ਚ ਪ੍ਰਵੇਸ਼ ਕੀਤਾ। ਸੇਰਡਾਰ ਸਾਤਕੀ ਦੇ ਆਤਮਘਾਤੀ ਗੋਲ ਨਾਲ ਨੈਪੋਲੀ ਨੇ ਬੜ੍ਹਤ ਬਣ ਲਈ ਤੇ ਵਿਕਟਰ ਓਸਿਮਹੇਨ ਨੇ ਦੂਜਾ ਗੋਲ ਕੀਤਾ। ਨੇਪੋਲੀ ਰੀਅਲ ਮੈਡਰਿਡ ਤੋਂ ਬਾਅਦ ਗਰੁੱਪ ਸੀ ਵਿੱਚ ਦੂਜੇ ਸਥਾਨ 'ਤੇ ਰਹੀ। ਰਿਕਾਰਡ 14 ਵਾਰ ਦੀ ਚੈਂਪੀਅਨ ਮੈਡ੍ਰਿਡ ਦੂਜੇ ਗਰੁੱਪ ਮੈਚ ਵਿੱਚ ਬਰਲਿਨ ਨੂੰ 3 ਅੰਕਾਂ ਨਾਲ ਹਰਾ ਕੇ 18 ਅੰਕਾਂ ਨਾਲ ਸਿਖਰ ’ਤੇ ਰਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            