ਕੈਨੇਡਾ ਨੇ ਆਸਟ੍ਰੇਲੀਆ ਨੂੰ ਹਰਾ ਕੇ ਜਿੱਤਿਆ ਡੇਵਿਸ ਕੱਪ ਖ਼ਿਤਾਬ

11/28/2022 12:01:53 PM

ਮਲਾਗਾ : ਡੇਨਿਸ ਸ਼ਾਪੋਵਾਲੋਵ ਅਤੇ ਫੇਲਿਕਸ ਆਗਰ ਅਲਿਆਸੀਮੇ ਦੀ ਜਿੱਤ ਦੀ ਬਦੌਲਤ ਕੈਨੇਡਾ ਨੇ ਐਤਵਾਰ ਨੂੰ ਆਸਟਰੇਲੀਆ ਨੂੰ 2-0 ਨਾਲ ਹਰਾ ਕੇ ਆਪਣਾ ਪਹਿਲਾ ਡੇਵਿਸ ਕੱਪ ਖਿਤਾਬ ਜਿੱਤ ਲਿਆ।

ਆਗਰ ਅਲਿਆਸੀਮੇ ਨੇ ਅਲੈਕਸ ਡੀ ਮਾਈਨਰ ਨੂੰ 6-3, 6-4 ਨਾਲ ਹਰਾ ਕੇ ਆਪਣੀ ਟੀਮ ਨੂੰ ਜੇਤੂ ਅੰਕ ਦਿਵਾਇਆ। ਇਸ ਤੋਂ ਪਹਿਲਾਂ ਸ਼ਾਪੋਵਾਲੋਵ ਨੇ ਥਾਨਾਸੀ ਕੋਕਿਨਾਕਿਸ ਨੂੰ 6-2, 6-4 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ।


Tarsem Singh

Content Editor

Related News