ਬੁਮਰਾਹ ਨੂੰ ਯਾਦ ਆ ਰਿਹਾ ਹੈ ਅਭਿਆਸ ਸੈਸ਼ਨ, ਸਾਂਝੀ ਕੀਤੀ ਵੀਡੀਓ

05/29/2020 2:43:50 PM

ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਦੇ ਚੱਲਦੇ ਦੁਨੀਆ ਭਰ ਦੇ ਕ੍ਰਿਕਟ ਮੈਚ ਮੁਲਤਵੀ ਜਾਂ ਰੱਦ ਕੀਤੇ ਜਾ ਚੁੱਕੇ ਹਨ। ਮਾਰਚ ਤੋਂ ਬਾਅਦ ਸਾਰੇ ਦੇਸ਼ਾਂ 'ਚ ਲਾਕਡਾਊਨ ਚੱਲ ਰਿਹਾ ਹੈ। ਕ੍ਰਿਕਟ ਖਿਡਾਰੀ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਫੈਂਸ ਨਾਲ ਜੁੜੇ ਹੋਏ ਹਨ। ਇਸ ਵਿਚਾਲੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਸਵੇਰ ਦੀ ਟ੍ਰੇਨਿੰਗ ਦਾ ਪੁਰਾਣਾ ਵੀਡੀਓ ਸ਼ੇਅਰ ਕੀਤਾ ਤੇ ਲਿਖਿਆ— 'ਉਹ ਇਸ ਨੂੰ ਬਹੁਤ ਮਿਸ ਕਰ ਰਹੇ ਹਨ।' 

 
 
 
 
 
 
 
 
 
 
 
 
 
 

Missing early morning training sessions. ⚡️💪🏼 #Throwback

A post shared by jasprit bumrah (@jaspritb1) on May 27, 2020 at 8:58pm PDT


ਬੁਮਰਾਹ ਇਸ ਸਮੇਂ ਮੁੰਬਈ 'ਚ ਆਪਣੇ ਪਰਿਵਾਰ ਦੇ ਨਾਲ ਹਨ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣਾ ਪੁਰਾਣਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ-'ਜਲਦੀ ਸਵੇਰ ਹੋਣ ਵਾਲੇ ਟ੍ਰੇਨਿੰਗ ਸੈਸ਼ਨ ਨੂੰ ਮਿਸ ਕਰ ਰਿਹਾ ਹਾਂ।' ਜੇਕਰ ਕੋਵਿਡ-19 ਦੇ ਕਾਨਰ ਹਾਲਾਤ ਖਰਾਬ ਨਹੀਂ ਹੁੰਦੇ ਤਾਂ ਬੁਮਰਾਹ ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੀਜ਼ਨ 'ਚ ਮੁੰਬਈ ਇੰਡੀਅਨਸ ਦੇ ਲਈ ਖੇਡ ਰਹੇ ਹੁੰਦੇ।


Gurdeep Singh

Content Editor

Related News