ਪਹਿਲਾਂ ਨਿਊਡ ਤੇ ਹੁਣ ਬੇਬੀ ਬੰਪ ਨਾਲ ਤਸਵੀਰ ਸ਼ੇਅਰ ਕਰਕੇ ਸੁਰਖੀਆਂ ’ਚ ਆਈ ਬ੍ਰੀ ਬੇਲਾ

07/28/2020 3:48:16 PM

ਸਪੋਰਟਸ ਡੈਸਕ– ਡਬਲਯੂ.ਡਬਲਯੂ.ਈ. ਰੈਸਲਰ ਡੈਨੀਅਨ ਬ੍ਰਾਇਨ ਦੀ ਪਤਨੀ ਬ੍ਰੀ ਬੇਲਾ ਆਏ ਦਿਨ ਆਪਣੀਆਂ ਸ਼ਾਨਦਾਰ ਤਸਵੀਰਾਂ ਨਾਲ ਸੁਰਖੀਆਂ ’ਚ ਬਣੀ ਰਹਿੰਦੀ ਹੈ। ਉਹ ਨਵੀਆਂ-ਨਵੀਆਂ ਵੀਡੀਓ ਪਾ ਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਉਂਦੀ ਹੈ। ਅਜਿਹੇ ’ਚ ਬ੍ਰੀ ਬੇਲਾ ਨੇ ਬੇਬੀ ਬੰਪ ਨਾਲ ਸੋਸ਼ਲ ਮੀਡੀਆ ’ਤੇ ਆਪਣੀ ਸ਼ਾਨਦਾਰ ਤਸਵੀਰ ਪਾਈ ਹੈ ਜੋ ਖੂਬ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਜੰਮ ਕੇ ਚਰਚਾ ਹੋ ਰਹੀ ਹੈ।

PunjabKesari

ਦਰਅਸਲ, ਬ੍ਰੀ ਬੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਪਾਉਂਦੇ ਹੋਏ ਲਿਖਿਆ ਹੈ- ਮੈਂ ਇਸ ਗਰਭ ਅਵਸਥਾ ਦੌਰਾਨ ਹਮੇਸ਼ਾ ਇਕ ਸੁਭਾਅ ਦੀ ਲੜਕੀ ਰਹੀ ਹਾਂ, ਇੰਨਾ ਕੁਝ ਹੋਇਆ ਹੈ... ਕਦੇ-ਕਦੇ ਮੈਨੂੰ ਅਜਿਹਾ ਲਗਦਾ ਹੈ ਕਿ ਕਿ ਮੈਂ ਇਕ ਹਿਲਦੀ ਹੋਈ ਬਰਫ ਦੀ ਦੁਨੀਆ ’ਚ ਹਾਂ ਪਰ ਫਿਰ ਮੈਂ ਕੁਦਰਤ ’ਚ ਜਾਂਦੀ ਹੈ ਅਤੇ ਮੈਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ। 

PunjabKesari

ਜ਼ਿਕਰਯੋਗ ਹੈ ਕਿ ਬ੍ਰੀ ਦੀ ਜੁੜਵਾ ਭੈਣ ਨਿਕੀ ਬੇਲਾ ਵੀ ਗਰਭਵਤੀ ਹੈ। ਨਿਕੀ ਦਾ ਇਹ ਪਹਿਲਾ ਬੱਚਾ ਹੋਵੇਗਾ। ਦੱਸ ਦੇਈਏ ਕਿ ਬ੍ਰੀ ਬੇਲਾ ਨੇ 11 ਅਪ੍ਰੈਲ 2014 ਨੂੰ ਡਬਲਯੂ.ਡਬਲਯੂ.ਈ. ਰੈਸਲਰ ਡੈਨੀਅਲ ਬ੍ਰਾਇਨ ਨਾਲ ਵਿਆਹ ਕੀਤਾ ਉਹ ਤਿੰਨ ਸਾਲਾਂ ਤੋਂ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਡੈਨੀਅਨ ਦੇ ਰੈਸਲਿੰਗ ’ਚੋਂ ਸਨਿਆਸ ਲੈਣ ਤੋਂ ਬਾਅਦ ਬ੍ਰੀ ਬੇਲਾ ਨੇ ਵੀ ਰੈਸਲਿੰਗ ਨੂੰ ਅਲਵਿਦਾ ਕਹਿ ਦਿੱਤਾ।

PunjabKesari

 

 

 
 
 
 
 
 
 
 
 
 
 
 
 
 

Ok last one....now that @thenikkibella and I flooded your feeds with naked pics of us lol. Thank you @franciscolecameron for capturing twin pregnancy in such a beautiful way. 🤰🏻💛🤰🏻 #pregnancy

A post shared by Brie Bella (@thebriebella) on Jul 6, 2020 at 10:09am PDT


Rakesh

Content Editor

Related News