ਆਬੂਧਾਬੀ ਟੀ-10 ਲੀਗ ਦੀ ਨਵੀਂ ਟੀਮ ਹੋਵੇਗੀ ਬੰਗਲਾ ਟਾਈਗਰਸ
Saturday, Sep 21, 2019 - 03:51 AM (IST)

ਆਬੂਧਾਬੀ- ਆਬੂਧਾਬੀ ਟੀ-10 ਲੀਗ ਨੇ 14 ਨਵੰਬਰ ਤੋਂ ਸ਼ੁਰੂ ਹੋ ਰਹੇ ਆਗਾਮੀ ਸੈਸ਼ਨ ਲਈ ਸ਼ੁੱਕਰਵਾਰ ਨੂੰ ਨਵੀਂ ਟੀਮ ਬੰਗਲਾਦੇਸ਼ ਟਾਈਗਰਸ ਨੂੰ ਲੀਗ ਨਾਲ ਜੋੜਿਆ। ਇਹ ਟੀ-10 ਲੀਗ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਤੋਂ ਮਾਨਤਾ ਪ੍ਰਾਪਤ 10 ਓਵਰਾਂ ਦੇ ਸਵਰੂਪ ਦਾ ਇਕਲੌਤਾ ਟੂਰਨਾਮੈਂਟ ਹੈ, ਜਿਸ ਨੂੰ ਅਮੀਰਾਤ ਕ੍ਰਿਕਟ ਬੋਰਡ (ਈ. ਸੀ. ਬੀ.) ਤੋਂ ਲਾਇਸੈਂਸ ਪ੍ਰਾਪਤ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
