ਬੈਂਗਲੁਰੂ ਚੋਟੀ ''ਤੇ, ਗੁਜਰਾਤ ਵਿਰੁੱਧ ਖੇਡੇਗਾ ਪਹਿਲਾ ਕੁਆਲੀਫਾਇਰ

Thursday, Dec 27, 2018 - 11:10 PM (IST)

ਬੈਂਗਲੁਰੂ ਚੋਟੀ ''ਤੇ, ਗੁਜਰਾਤ ਵਿਰੁੱਧ ਖੇਡੇਗਾ ਪਹਿਲਾ ਕੁਆਲੀਫਾਇਰ

ਕੋਲਕਾਤਾ— ਪਵਨ ਸਹਰਾਵਤ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਬੈਂਗਲੁਰੂ ਬੁਲਸ ਨੇ ਜੈਪੁਰ ਪਿੰਕ ਪੈਂਥਰਸ ਨੂੰ 40-32 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ ਗਰੁੱਪ 'ਬੀ' 'ਚ ਚੋਟੀ 'ਤੇ ਰਹਿ ਕੇ 'ਪਲੇਅ ਆਫ' 'ਚ ਪ੍ਰਵੇਸ਼ ਕਰ ਲਿਆ ਹੈ।

PunjabKesari
ਸਹਰਾਵਤ ਨੇ 16 ਰੇਡ ਅੰਕ ਬਣਾਏ ਤੇ ਉਸਦੇ ਕੁੱਲ 236 ਅੰਕ ਹੋ ਗਏ ਹਨ। ਬੈਂਗਲੁਰੂ ਦਾ ਸਾਹਮਣਾ ਹੁਣ 31 ਦਸੰਬਰ ਨੂੰ ਕੋਚੀ 'ਚ 6ਵੇਂ ਸੈਸ਼ਨ ਦੇ ਪਹਿਲੇ ਕੁਆਲੀਫਾਇਰ 'ਚ ਗੁਜਰਾਤ ਨਾਲ ਹੋਵੇਗਾ।


Related News