Asia Cup 2023 ਦੇ ਪ੍ਰੋਮੋ ''ਚ ਬਾਬਰ ਆਜ਼ਮ ਹੋਏ ਬੋਲਡ, ਪਾਕਿ ਪ੍ਰਸ਼ੰਸਕ ਹੋਏ ਨਿਰਾਸ਼

Friday, Aug 04, 2023 - 11:13 AM (IST)

Asia Cup 2023 ਦੇ ਪ੍ਰੋਮੋ ''ਚ ਬਾਬਰ ਆਜ਼ਮ ਹੋਏ ਬੋਲਡ, ਪਾਕਿ ਪ੍ਰਸ਼ੰਸਕ ਹੋਏ ਨਿਰਾਸ਼

ਸਪੋਰਟਸ ਡੈਸਕ- ਆਖ਼ਿਰਕਾਰ ਏਸ਼ੀਆ ਕੱਪ 2023 ਲਈ ਏਸ਼ੀਅਨ ਕ੍ਰਿਕਟ ਕੌਂਸਿਲ ਵਲੋਂ ਪ੍ਰੋਮੋ ਲਾਂਚ ਕਰ ਦਿੱਤਾ ਗਿਆ। ਪ੍ਰੋਮੋ ਰਿਲੀਜ਼ ਹੋਣ ਦੇ ਕੁਝ ਹੀ ਸਮੇਂ 'ਚ ਇਸ ਨੂੰ ਕ੍ਰਿਕਟ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ ਪਰ ਕੁਝ ਕੁ ਪ੍ਰਸ਼ੰਸਕ ਨਿਰਾਸ਼ ਵੀ ਦਿਖੇ। ਪ੍ਰਸ਼ੰਸਕਾਂ ਦੇ ਨਿਰਾਸ਼ ਹੋਣ ਦੀ ਵਜ੍ਹਾ ਬਣੇ ਬਾਬਰ ਆਜ਼ਮ। ਬਾਬਰ ਆਜ਼ਮ ਦੀ ਜੋ ਝਲਕ ਪ੍ਰੋਮੋ 'ਚ ਦਿਖਾਈ ਗਈ ਹੈ ਉਹ ਉਨ੍ਹਾਂ ਦੇ ਆਊਟ ਹੋਣ ਦੀ ਹੈ। ਇਸ 'ਤੇ ਬਾਬਰ ਦੇ ਪ੍ਰਸ਼ੰਸਕ ਨਿਰਾਸ਼ ਦਿਖ ਰਹੇ ਹਨ। ਦੇਖੋ ਪ੍ਰੋਮੋ-

 

Tension. Aggression. Passion. 🔥

Get ready for an adrenaline-fueled showdown as the playground of passionate rivalries like #INDvPAK is all set to ignite at the #AsiaCup2023! 💪🏻

Tune-in to #AsiaCupOnstar
Aug 30 Onwards and catch #INDvPAK on 2 Sep | Star Sports Network#Cricket pic.twitter.com/2akJWZiIJE

— Star Sports (@StarSportsIndia) August 3, 2023


ਕ੍ਰਿਕਟ ਪ੍ਰਸ਼ੰਸਕਾਂ ਨੇ ਜਮ ਕੇ ਕੀਤੇ ਕੁਮੈਂਟਸ-

PunjabKesari

ਇਹ ਵੀ ਪੜ੍ਹੋ- ਕੀ ਸ਼ੋਏਬ ਮਲਿਕ ਤੇ ਸਾਨੀਆ ਮਿਰਜ਼ਾ ਦਾ ਹੋ ਗਿਆ ਤਲਾਕ? ਪਾਕਿ ਕ੍ਰਿਕਟਰ ਨੇ ਇੰਸਟਾ 'ਤੇ ਦਿੱਤਾ ਇਹ ਸੰਕੇਤ

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News