AUS vs WI : ਸੱਟ ਕਾਰਨ ਮੈਥਿਊ ਸ਼ਾਰਟ ਆਖਰੀ ਵਨ ਡੇ ’ਚੋਂ ਬਾਹਰ

Monday, Feb 05, 2024 - 07:37 PM (IST)

AUS vs WI : ਸੱਟ ਕਾਰਨ ਮੈਥਿਊ ਸ਼ਾਰਟ ਆਖਰੀ ਵਨ ਡੇ ’ਚੋਂ ਬਾਹਰ

ਸਿਡਨੀ, (ਵਾਰਤਾ)–ਵੈਸਟਇੰਡੀਜ਼ ਵਿਰੁੱਧ ਸਿਡਨੀ ਵਿਚ ਖੇਡੇ ਗਏ ਦੂਜੇ ਵਨ ਡੇ ਮੁਕਾਬਲੇ ਵਿਚ ਜ਼ਖ਼ਮੀ ਹੋਏ ਆਸਟ੍ਰੇਲੀਆ ਦਾ ਬੱਲੇਬਾਜ਼ ਮੈਥਿਊ ਸ਼ਾਰਟ ਲੜੀ ਦੇ ਆਖਰੀ ਮੈਚ ਵਿਚੋਂ ਬਾਹਰ ਹੋ ਗਿਆ ਹੈ। ਉਸਦੀ ਜਗ੍ਹਾ ਟੀਮ ਵਿਚ ਮੈਕਡਰਮੋਟ ਨੂੰ ਬੁਲਾਇਆ ਗਿਆ ਹੈ। ਸ਼ਾਰਟ ਨੂੰ ਐਤਵਾਰ ਨੂੰ ਬੱਲੇਬਾਜ਼ੀ ਦੌਰਾਨ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਫੀਲਡਿੰਗ ਲਈ ਮੈਦਾਨ ’ਤੇ ਨਹੀਂ ਉਤਰਿਆ ਸੀ।


author

Tarsem Singh

Content Editor

Related News