ਅਟਵਾਲ ਸੰਯੁਕਤ 56ਵੇਂ ਸਥਾਨ ''ਤੇ, ਲਾਹਿੜੀ ਨੇ ਤਿੰਨ ਓਵਰ ਦਾ ਕਾਰਡ ਖੇਡਿਆ

07/12/2019 6:13:58 PM

ਸਪੋਰਟਸ ਡੈਸਕ— ਭਾਰਤੀ ਗੋਲਫਰ ਅਰਜੁਨ ਅਟਵਾਲ ਨੇ ਇੱਥੇ ਜਾਨ ਡੀਰੇ ਕਲਾਸਿਕ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਦੋ ਅੰਡਰ 69 ਦਾ ਕਾਰਡ ਖੇਡਿਆ ਜਿਸਦੇ ਨਾਲ ਉਹ ਸੰਯੁਕਤ 56ਵੇਂ ਸਥਾਨ 'ਤੇ ਬਣੇ ਹੋਏ ਹੈ। ਉਥੇ ਹੀ ਇਕ ਹੋਰ ਭਾਰਤੀ ਅਨਿਰਬਾਨ ਲਾਹਿੜੀ ਦਾ ਜੂਝਨਾ ਜਾਰੀ ਰਿਹਾ ਜਿਨ੍ਹਾਂ ਨੇ ਤਿੰਨ ਬੋਗੀ ਨਾਲ ਤਿੰਨ ਓਵਰ ਦਾ ਕਾਰਡ ਖੇਡਿਆ ਤੇ ਤਿੰਨ ਓਵਰ 74 ਦਾ ਕਾਰਡ ਬਣਾਇਆ।PunjabKesari

ਕੱਟ ਦੇ ਦੋ ਅੰਡਰ ਰਹਿਣ ਦੀ ਉਂਮੀਦ ਹੈ ਜਿਸ ਦੇ ਨਾਲ ਲਾਹਿੜੀ ਨੂੰ ਦੂਜੇ ਦੌਰ 'ਚ ਚੰਗਾ ਕਾਰਡ ਬਣਾਉਣਾ ਹੋਵੇਗਾ। ਡੇਨੀਅਲ ਚੋਪੜਾ ਨੇ ਇਕ ਅੰਡਰ 70 ਦਾ ਕਾਰਡ ਖੇਡਿਆ।


Related News