Asian Games 2026 IND vs PAK : ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
Saturday, Oct 03, 2026 - 10:00 AM (IST)
ਸਪੋਰਟਸ ਡੈਸਕ- ਏਸ਼ੀਅਨ ਗੇਮਸ ਦੇ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ ਅੱਜ ਗੋਲਡ ਮੈਡਲ ਲਈ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ ਸਾਹਮਣੇ ਹਨ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਟੀਮਾਂ:
ਭਾਰਤ (ਪਲੇਇੰਗ ਇਲੈਵਨ): ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਈਸ਼ਾਨ ਕਿਸ਼ਨ, ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ
ਪਾਕਿਸਤਾਨ (ਪਲੇਇੰਗ ਇਲੈਵਨ) : ਸਾਹਿਬਜ਼ਾਦਾ ਫਰਹਾਨ (ਕਪਤਾਨ), ਮਾਜ਼ ਸਦਾਕਤ, ਉਸਮਾਨ ਖਾਨ (ਵਿਕਟਕੀਪਰ), ਸਾਇਮ ਅਯੂਬ, ਹਸਨ ਨਵਾਜ਼, ਅਬਦੁਲ ਸਮਦ, ਅਰਾਫਾਤ ਮਿਨਹਾਸ, ਅਹਿਮਦ ਦਾਨਿਆਲ, ਸਾਦ ਮਸੂਦ, ਅਬਰਾਰ ਅਹਿਮਦ, ਸੂਫਯਾਨ ਮੋਕਿਮ
