ਟੈਸਟ 'ਚ ਸਭ ਤੋਂ ਤੇਜ਼ 400 ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼ ਬਣੇ ਅਸ਼ਵਿਨ, ਦੇਖੋ ਰਿਕਾਰਡ
Thursday, Feb 25, 2021 - 08:59 PM (IST)
ਨਵੀਂ ਦਿੱਲੀ- ਭਾਰਤੀ ਟੀਮ ਦੇ ਸਪਿਨ ਗੇਂਦਬਾਜ਼ ਆਰ. ਅਸ਼ਵਿਨ ਨੇ ਇੰਗਲੈਂਡ ਵਿਰੁੱਧ ਤੀਜੇ ਮੈਚ 'ਚ ਇਕ ਨਵੀਂ ਉਪਲੱਬਧੀ ਆਪਣੇ ਨਾਂ ਕਰ ਲਈ ਹੈ। ਅਸ਼ਵਿਨ ਨੇ ਇੰਗਲੈਂਡ ਵਿਰੁੱਧ ਜੋਫਰਾ ਆਰਚਰ ਆਊਟ ਕਰਕੇ ਆਪਣੇ ਕ੍ਰਿਕਟ ਕਰੀਅਰ 'ਚ 400 ਵਿਕਟਾਂ ਪੂਰੀਆਂ ਕਰ ਲਈਆਂ ਹਨ। 400 ਵਿਕਟਾਂ ਹਾਸਲ ਕਰਨ ਵਾਲੇ ਉਹ ਭਾਰਤ ਦੇ ਚੌਥੇ ਗੇਂਦਬਾਜ਼ ਬਣ ਗਏ ਹਨ ਤੇ ਤੀਜੇ ਸਪਿਨਰ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਭਾਰਤ ਦੇ ਲਈ ਟੈਸਟ ਕ੍ਰਿਕਟ 'ਚ ਕਪਿਲ ਦੇਵ, ਅਨਿਲ ਕੁੰਬਲੇ ਤੇ ਹਰਭਜਨ ਸਿੰਘ ਹੀ ਇਹ ਨੂੰ ਹਾਸਲ ਕਰਕ ਸਕੇ ਹਨ। ਇਸ ਦੇ ਨਾਲ ਹੀ ਅਸ਼ਵਿਨ ਨੇ ਆਪਣੇ ਨਾਂ ਕਈ ਰਿਕਾਰਡ ਕਰ ਲਏ ਹਨ ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੇ ਦੂਜੇ ਟੀ20 ’ਚ ਆਸਟਰੇਲੀਆ ਨੂੰ 4 ਦੌੜਾਂ ਨਾਲ ਹਰਾਇਆ
400 ਟੈਸਟ ਵਿਕਟਾਂ ਦੀ ਸਭ ਤੋਂ ਘੱਟ ਪਾਰੀਆਂ-
117- ਮੁਰਲੀਧਰਨ
140- ਰਿਚਰਡ ਹੇਡਲੀ
144- ਆਰ. ਅਸ਼ਵਿਨ
148- ਅਨਿਲ ਕੁੰਬਲੇ
149- ਡੇਲ ਸਟੇਨ
400 ਵਿਕਟਾਂ ਤੱਕ ਪਹੁੰਚਣ ਲਈਆਂ ਗਈਆਂ ਸਭ ਤੋਂ ਘੱਟ ਗੇਂਦਾਂ
16,634 : ਡੇਲ ਸਟੇਨ
20,421: ਰਿਚਰਡ ਹੇਡਲੀ
20,526: ਗਲੇਨ ਮੈਕਸਵੈੱਲ
21,242: ਆਰ. ਅਸ਼ਵਿਨ
21,200: ਵਸੀਮ ਅਕਰਮ
21,690: ਕਰਟਲੀ ਐਮਬ੍ਰੋਸ
ਇਹ ਖ਼ਬਰ ਪੜ੍ਹੋ- IND v ENG 3rd Test : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ
400 ਵਿਕਟਾਂ ਲਈ ਸਭ ਤੋਂ ਘੱਟ ਟੈਸਟ
72: ਮੁਰਲੀਧਰਨ
77: ਆਰ. ਅਸ਼ਵਿਨ
80: ਰਿਚਰਡ ਹੇਡਲੀ
80: ਡੇਲ ਸਟੇਨ
84: ਰੰਗਨਾ ਹੇਰਾਥ
ਇੰਟਰਨੈਸ਼ਨਲ ਕ੍ਰਿਕਟ 'ਚ ਅਸ਼ਵਿਨ ਨੇ 600 ਵਿਕਟਾਂ ਕੀਤੀਆਂ ਪੂਰੀਆਂ
100ਵਾਂ ਵਿਕਟ- ਕ੍ਰਿਸ ਮਾਰਿਟਨ
200 ਵਾਂ ਵਿਕਟ- ਟਿਨੋ ਬੈਸਟ
300 ਵਾਂ ਵਿਕਟ- ਰੰਗਨਾ ਹੇਰਾਥ
400ਵਾਂ ਵਿਕਟ - ਰਾਸ ਟੇਲਰ
500ਵਾਂ ਵਿਕਟ - ਦਿਲਰੁਵਾਨ ਪਰੇਰਾ
600ਵਾਂ ਵਿਕਟ - ਬੇਨ ਸਟੋਕਸ
600 ਅੰਤਰਰਾਸ਼ਟਰੀ ਵਿਕਟਾਂ ਦੀ ਸਭ ਤੋਂ ਘੱਟ ਪਾਰੀਆਂ
277: ਮੁਰਲੀਧਰਨ
279: ਡੇਲ ਸਟੇਨ
287: ਡੋਨਾਲਡ
299: ਅਸ਼ਵਿਨ
301: ਮੈਕਗ੍ਰਾਥ
301: ਵਕਾਰ
ਟੈਸਟ 'ਚ ਅਸ਼ਵਿਨ ਨੇ ਸਭ ਤੋਂ ਜ਼ਿਆਦਾ ਵਾਰ ਇਨ੍ਹਾਂ ਬੱਲੇਬਾਜ਼ਾਂ ਆਊਟ ਕੀਤਾ
11- ਬੇਨ ਸਟੋਕਸ
10 - ਡੇਵਿਡ ਵਾਰਨਰ
9 - ਕੁਕ
400 ਪਲਸ ਟੈਸਟ ਵਿਕਟਾਂ ਦੇ ਨਾਲ ਗੇਂਦਬਾਜ਼ਾਂ ਦੀ ਗਿਣਤੀ
4: ਭਾਰਤ
2: ਆਸਟਰੇਲੀਆ
2: ਇੰਗਲੈਂਡ
2: ਦੱਖਣੀ ਅਫਰੀਕਾ
2: ਸ਼੍ਰੀਲੰਕਾ
2: ਵੈਸਟਇੰਡੀਜ਼
1: ਨਿਊਜ਼ੀਲੈਂਡ
1: ਪਾਕਿਸਤਾਨ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।