ਅਰਜੁਨ ਅਟਵਾਲ ਬਰਮੂਡਾ ਚੈਂਪੀਅਨਸ਼ਿਪ ''ਚ 71ਵੇਂ ਸਥਾਨ ''ਤੇ ਰਹੇ
Monday, Nov 01, 2021 - 10:32 PM (IST)
![ਅਰਜੁਨ ਅਟਵਾਲ ਬਰਮੂਡਾ ਚੈਂਪੀਅਨਸ਼ਿਪ ''ਚ 71ਵੇਂ ਸਥਾਨ ''ਤੇ ਰਹੇ](https://static.jagbani.com/multimedia/2021_11image_22_31_522598463golf.jpg)
ਸਾਊਥੰਪਟਨ (ਫਲੋਰੀਡਾ)- ਭਾਰਤੀ ਗੋਲਫਰ ਅਰਜੁਨ ਅਟਵਾਲ ਇੱਥੇ ਆਖਰੀ ਦੌਰ 'ਚ 71 ਦੇ ਸਕੋਰ ਦੇ ਨਾਲ ਬਟਰਫੀਲਡ ਬਰਮੂਡਾ ਚੈਂਪੀਅਨਸ਼ਿਪ ਵਿਚ ਸਾਂਝੇ ਤੌਰ 'ਤੇ 71ਵੇਂ ਸਥਾਨ 'ਤੇ ਰਹੇ ਹਨ। ਭਾਰਤੀ ਅਮਰੀਕੀ ਗੋਲਫਰ ਸਮੇਤ ਥੀਗਾਲਾ ਆਖਰੀ ਦੌਰ 'ਚ 80 ਦੇ ਸਕੋਰ ਨਾਲ 74ਵੇਂ ਸਥਾਨ 'ਤੇ ਰਹੇ।
ਇਹ ਖ਼ਬਰ ਪੜ੍ਹੋ- ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ AC ਮਿਲਾਨ ਨੇ ਰੋਮਾ ਨੂੰ ਹਰਾਇਆ
ਏਸ਼ੀਆਈ ਖਿਡਾਰੀਆਂ ਦੇ ਵਿਚ ਕਿਰਾਦੇਚ ਅਫਿਬਾਰਨਰਾਤ (70) ਨੇ ਸੰਯੁਕਤ 34ਵੇਂ ਸਥਾਨ ਦੇ ਨਾਲ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਇਕ ਸਮੇਂ ਦੁਨੀਆ ਦੇ 200ਵੇਂ ਨੰਬਰ ਦੇ ਖਿਡਾਰੀ ਰਹੇ ਆਸਟਰੇਲੀਆ ਦੇ 25 ਸਾਲ ਦੇ ਹਰਬਰਟ ਨੇ ਆਖਰੀ ਦੌਰ 'ਚ ਦੋ ਅੰਡਰ 69 ਦੇ ਸਕੋਰ ਨਾਲ ਖਿਤਾਬ ਜਿੱਤਿਆ।
ਇਹ ਖ਼ਬਰ ਪੜ੍ਹੋ- ਵਾਨਿੰਦੂ ਹਸਰੰਗਾ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਦਿੱਗਜਾਂ ਨੂੰ ਛੱਡਿਆ ਪਿੱਛੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।