ਅਡਵਾਨੀ ਨੇ ਵਿਸ਼ਵ ਸਨੂਕਰ ਦੇ ਰਾਊਂਡ 32 ''ਚ ਕੀਤਾ ਪ੍ਰਵੇਸ਼

11/25/2017 2:51:06 AM

ਦੋਹਾ—ਭਾਰਤ ਦੇ ਚੋਟੀ ਦੇ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਇਥੇ ਵਿਸ਼ਵ ਸਨੂਕਰ ਚੈਂਪੀਅਨਸ਼ਿਪ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਯਮਨ ਦੇ ਵਿਰੋਧੀ ਨੂੰ 4-0 ਨਾਲ ਹਰਾ ਕੇ ਰਾਊਂਡ 32 ਵਿਚ ਜਗ੍ਹਾ ਤੈਅ ਕਰ ਲਈ।  ਹੁਣ ਉਹ ਕਲ ਆਖਰੀ-16 ਵਿਚ ਜਗ੍ਹਾ ਬਣਾਉਣ ਲਈ ਬ੍ਰਾਜ਼ੀਲ ਦੇ ਸਾਂਤੋਸ ਨਾਲ ਭਿੜੇਗਾ।


Related News