ਮਿਆਂਮਾਰ ਓਪਨ ਨਾਲ ਵਰਲਡ ਕੱਪ ਦੀ ਤਿਆਰੀ ਕਰਨਗੇ ਆਡਵਾਣੀ

Monday, Sep 09, 2019 - 02:18 PM (IST)

ਮਿਆਂਮਾਰ ਓਪਨ ਨਾਲ ਵਰਲਡ ਕੱਪ ਦੀ ਤਿਆਰੀ ਕਰਨਗੇ ਆਡਵਾਣੀ

ਨਵੀਂ ਦਿੱਲੀ : ਭਾਰਤ ਦੇ 21 ਵਾਰ ਦੇ ਵਰਲਡ ਚੈਂਪੀਅਨ ਪੰਕਜ ਆਡਵਾਣੀ ਇੱਥੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਮਿਆਂਮਾਰ ਓਪਨ ਦੇ ਜ਼ਰੀਏ ਬਿਲਿਅਰਡਸ ਵਰਲਡ ਚੈਂਪੀਅਨਸ਼ਿਪ ਦੀ ਤਿਆਰੀ ਸ਼ੁਰੂ ਕਰਨਗੇ। ਵਰਲਡ ਚੈਂਪੀਅਨਸ਼ਿਪ ਵਿਚ ਇੱਥੇ ਖੇਡੀ ਜਾਣੀ ਹੈ ਜਿਸ ਵਿਚ ਪੰਕਜ ਦਾ ਇਰਾਦਾ ਪਿਛਲੇ ਸਾਲ ਜਿੱਤਿਆ ਆਪਣਾ ਖਿਤਾਬ ਬਰਕਰਾਰ ਰੱਖਣ ਦਾ ਹੋਵੇਗਾ। ਉਸਨੇ ਟੂਰਨਾਮੈਂਟ ਤੋਂ ਪਹਿਲਾਂ ਕਿਹਾ, ''ਵਰਲਡ ਕੱਪ ਤੋਂ ਪਹਿਲਾਂ ਇਹ ਕਾਫੀ ਮਹੱਤਵਪੂਰਨ ਟੂਰਨਾਮੈਂਟ ਹੈ। ਇੱਥੇ ਹਾਲਾਤ ਦੇ ਮੁਤਾਬਕ ਢਲਣ ਨਾਲ ਮੈਨੂੰ ਕਾਫੀ ਮਦਦ ਮਿਲੇਗੀ।''


Related News