ਅਦਿਤੀ 32ਵੇਂ ਸਥਾਨ ''ਤੇ ਕਾਇਮ

06/20/2017 1:42:15 AM

ਅਮਰੀਕਾ— ਭਾਰਤੀ ਮਹਿਲਾ ਗੋਲਫਰ ਅਦਿਤੀ ਅਸ਼ੋਕ ਨੇ ਇਹ ਸ਼ੈਸ਼ਨ ਦਾ ਬਿਹਤਰੀਨ ਪ੍ਰਦਰਸ਼ਨ ਕਰਨ ਦਾ ਯਤਨ ਕੀਤਾ ਪਰ ਉਹ ਮੇਈਜਰ ਆਲ. ਪੀ. ਜੀ. ਏ ਕਲਾਸਿਕ 'ਚ ਸਿਖਰ 10 'ਚ ਨਹੀਂ ਪਹੁੰਚ ਸਕੀ ਅਤੇ ਸੰਯੁਕਤ 32ਵੇਂ ਸਥਾਨ 'ਤੇ ਰਹੀ। ਅਦਿਤੀ ਆਖਰੀ ਦੌਰ 'ਚ ਇਕ ਓਵਰ 70 ਦਾ ਰਿਕਾਰਡ ਹੀ ਖੇਡ ਸਕੀ। ਇਸ ਨਾਲ ਐਲ. ਪੀ. ਜੀ. 'ਚ ਸੀ. ਏ 'ਚ ਸੀ. ਏ. ਮਈ ਗਲੋਬ ਤਾਲਿਕਾ 'ਚ 96ਵੇਂ ਸਥਾਨ 'ਤੇ ਪਹੁੰਚ ਗਈ ਹੈ ਜਦੋਂ ਕਿ ਉਹ ਪਿਛਲੇ ਹਫਤੇ 115ਵੇਂ ਸਥਾਨ 'ਤੇ ਸੀ।


Related News