ਅਦਿਤੀ ਨੇ ਐੱਲ. ਪੀ. ਜੀ. ਏ. ''ਚ ਕੀਤਾ ਕੱਟ ਹਾਸਲ

Sunday, May 05, 2019 - 12:05 PM (IST)

ਅਦਿਤੀ ਨੇ ਐੱਲ. ਪੀ. ਜੀ. ਏ. ''ਚ ਕੀਤਾ ਕੱਟ ਹਾਸਲ

ਡਾਲੀ ਸਿਟੀ (ਕੈਲੀਫੋਰਨੀਆ)— ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਐੱਲ. ਪੀ. ਜੀ. ਮੈਡੀਹੀਲ ਚੈਂਪੀਅਨਸ਼ਿਪ ਦੇ ਦੂਜੇ ਦੌਰ ਵਿਚ 15ਵੇਂ ਤੇ 16ਵੇਂ ਹੋਲ ਵਿਚ ਕੀਤੀਆਂ ਗਈਆਂ ਬਰਡੀਆਂ ਨਾਲ ਇਕ ਓਵਰ 73 ਦਾ ਕਾਰਡ ਖੇਡ ਕੇ ਕੱਟ ਹਾਸਲ ਕੀਤਾ। ਅਦਿਤੀ ਨੇ  ਪਹਿਲੇ ਦੌਰ ਵਿਚ 74 ਦਾ ਕਾਰਡ ਖੇਡਿਆ ਸੀ, ਜਿਸ ਨਾਲ ਉਸਦਾ ਕੁਲ ਸਕੋਰ 3 ਓਵਰ 147 ਦਾ ਰਿਹਾ। ਸੋ ਯਿਓਨ ਰਿਊ ਨੇ ਦੋ ਅੰਡਰ 70 ਦਾ ਕਾਰਡ ਖੇਡਿਆ, ਜਿਸ ਨਾਲ ਉਸ ਨੇ ਦੱਖਣੀ  ਕੋਰੀਆ ਦੀ ਸੇਈ ਯੰਗ ਕਿਮ ਤੇ ਅਮਰੀਕਾ ਦੀ ਰਿਆਨ ਓਟੂਲੇ 'ਤੇ ਇਕ ਸਟ੍ਰੋਕ ਦੀ ਬੜ੍ਹਤ ਹਾਸਲ ਕੀਤੀ


Related News